ETV Bharat / bharat

ਬੰਗਾਲ 'ਚ ਹਿੰਸਾ: ਦੀਦੀ ਨੇ ਕਿਹਾ,'ਕਿਸੇ ਨੂੰ ਪਰੇਸ਼ਾਨੀ ਹੈ ਤਾਂ ਉਹ ਮੇਰਾ ਸਾਹਮਣਾ ਕਰੇ' - mamta

ਬੰਗਾਲ 'ਚ ਹੋਈ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਮਮਤਾ ਬਨਰਜੀ ਨੇ ਭਾਜਪਾ ਨੂੰ ਖੁੱਲੀ ਚੁਣੌਤੀ ਦਿੱਤੀ ਹੈ।

ਮਮਤਾ ਬਨਰਜੀ
author img

By

Published : May 16, 2019, 12:00 AM IST

ਪੱਛਮੀ ਬੰਗਾਲ 'ਚ ਭਖੀ ਸਿਆਸਤ 'ਤੇ ਹੁਣ ਮੁੱਖ ਮੰਤਰੀ ਮਮਤਾ ਬਨਰਜੀ ਨੇ ਭਾਜਪਾ ਨੂੰ ਖੁੱਲੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਚੋਣ ਜਾਬਤੇ ਦੀ ਸਮੇਂ ਸੀਮਾ ਖ਼ਤਮ ਹੋ ਜਾਵੇ, ਫ਼ਿਰ ਇਹ ਮਾਮਲਾ ਮੇਰੇ ਰਾਜ ਦੇ ਅਧੀਨ ਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਰ ਮੈਂ ਚੀਜ਼ਾਂ ਨੂੰ ਕਾਨੂੰਨ ਦੀ ਮਦਦ ਨਾਲ ਹੱਲ ਕਰੂੰਗੀ। ਜੇਕਰ ਕਿਸੇ ਨੂੰ ਪਰੇਸ਼ਾਨੀ ਹੈ ਤਾਂ ਉਹ ਮੇਰਾ ਸਾਹਮਣਾ ਕਰ ਲਵੇ।

  • West Bengal Chief Minister Mamata Banerjee in Kolkata: Amit Shah created violence through his meeting, Ishwar Chandra Vidyasagar statue was vandalized but Modi did not feel sorry for that today. People of Bengal have taken this seriously, action should be taken against Amit Shah. pic.twitter.com/TeCvZReSpT

    — ANI (@ANI) May 15, 2019 " class="align-text-top noRightClick twitterSection" data=" ">

Intro:Body:

create

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.