ETV Bharat / bharat

550ਵਾਂ ਪ੍ਰਕਾਸ਼ ਪੂਰਬ: ਦੇਹਰਾਦੂਨ ਪਹੁੰਚਿਆਂ ਕੌਮਾਂਤਰੀ ਨਗਰ ਕੀਰਤਨ - international nagar kirtan

ਪਾਕਿਸਤਾਨ ਤੋਂ ਚੱਲਿਆ ਕੌਮਾਂਤਰੀ ਨਗਰ ਕੀਰਤਨ ਅੱਜ ਯਾਨੀ ਬੁੱਧਵਾਰ ਨੂੰ ਦੇਹਰਾਦੂਨ ਪਹੁੰਚ ਚੁੱਕਾ ਹੈ। ਇਸ ਮੌਕੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।

ਫ਼ੋਟੋ
author img

By

Published : Aug 14, 2019, 12:47 PM IST

ਦੇਹਰਾਦੂਨ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਚੱਲ ਕੇ ਵਾਹਘਾ ਬਾਰਡਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਇਆ ਸੀ ਜਿਸ ਤੋਂ ਬਾਅਦ ਹਰਿਆਣਾ, ਹਿਮਾਚਲ ਤੋਂ ਹੁੰਦਾ ਹੋਇਆ ਦੇਹਰਾਦੂਨ ਪਹੁੰਚਿਆਂ।

ਵੇਖੋ ਵੀਡੀਓ

ਦੇਹਰਾਦੂਨ ਪਹੁੰਚਣ 'ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤ ਦੇ ਰੂਪ ਵਿੱਚ ਦੇਹਰਾਦੂਨ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਣੇ ਭਾਜਪਾ ਦੇ ਕਈ ਵਿਧਾਇਕ ਪਹੁੰਚੇ।

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਹ ਕੌਮਾਂਤਰੀ ਨਗਰ ਕੀਰਤਨ 1 ਅਗਸਤ ਨੂੰ ਸ਼ੁਰੂ ਹੋਇਆ ਸੀ। ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਬੁੱਧਵਾਰ ਨੂੰ ਦੇਹਰਾਦੂਨ ਪਹੁੰਚਿਆ। ਹਰ ਸੂਬੇ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ:ਪਠਾਨਕੋਟ: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ

ਦੱਸਣਯੋਗ ਹੈ ਕਿ ਕਰੀਬ ਤਿੰਨ ਮਹੀਨੇ ਤੱਕ ਇਹ ਕੌਮਾਂਤਰੀ ਨਗਰ ਕੀਰਤਨ ਵੱਖ-ਵੱਖ ਸੂਬਿਆਂ 'ਚੋਂ ਗੁਜ਼ਰੇਗਾ। ਇਸ ਦੌਰਾਨ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਕਰ ਰਹੀਆਂ ਹਨ। ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਤੋਂ ਬਾਅਦ ਪਾਕਿਸਤਾਨ ਤੋਂ ਚੱਲਿਆਂ ਇਹ ਕੌਮਾਂਤਰੀ ਨਗਰ ਕੀਰਤਨ ਸੁੱਖ-ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਹੈ।

ਇਹ ਵੀ ਪੜ੍ਹੋ: ਚਾਹਵਾਲਾ ਸੁਣਦੇ ਹੀ ਹੁਣ ਵੀ ਭੜਕ ਜਾਂਦੇ ਹਨ ਮਣੀਸ਼ੰਕਰ ਅਈਅਰ, ਵੇਖੋ ਵੀਡੀਓ

Intro:summary-गुरु नानक देव के 150वीं जयंती पर पाकिस्तान से निकली यात्रा आज देहरादून पहुंची इस मौके पर मुख्यमंत्री त्रिवेंद्र सिंह रावत ने यात्रा का स्वागत और अभिनंदन किया साथ ही गुरु नानक निवास पहुंचकर आशीर्वाद भी लिया।

मुख्यमंत्री त्रिवेंद्र सिंह रावत आज गुरु नानक निवास पहुंचे और यात्रा का स्वागत किया इस मौके पर भाजपा के कई विधायक और देहरादून में भी यात्रा का स्वागत करने पहुंचे।

Body:गुरु नानक देव की 550वीं जयंती पर के जन्म स्थान ननकाना साहिब पाकिस्तान से शुरू हुई यात्रा आज देहरादून पहुंची... जिसमें मुख्यमंत्री त्रिवेंद्र सिंह रावत में पहुंचकर आशीर्वाद लिया... आपको बता दें कि पाकिस्तान से यह यात्रा 1 अगस्त को शुरू हुई थी... जिसके बाद देश के विभिन्न स्थानों से होते हुए यात्रा देहरादून पहुंची है... इस दौरान गुरु नानक निवास पर बड़ी संख्या में संगतों ने पहुंचकर यात्रा में आए जत्थे का स्वागत किया। गुरु नानक देव की जयंती पर शुरू हुई यह यात्रा करीब 3 महीने तक देश के विभिन्न क्षेत्रों से गुजरेगी... यात्रा में प्राचीन ग्रंथ को भी संगठन की दर्शन के लिए रखा गया है। खास बात यह है कि प्राचीन ग्रंथ जो कि पाकिस्तान से लाया गया है वह दोनों देशों के बीच समझौते के तहत करतारपुर में रखा जाएगा। इस दौरान मुख्यमंत्री त्रिवेंद्र सिंह रावत के साथ ही नानक निवास पर भाजपा के कई विधायक भी मौजूद रहे। मुख्यमंत्री त्रिवेंद्र सिंह रावत ने कहा कि यात्रा में आकर उन्होंने आशीर्वाद लिया है और और वह यात्रा का स्वागत और अभिनंदन करते हैं। 

बाइट त्रिवेंद्र सिंह रावत मुख्यमंत्री उत्तराखंड

Conclusion:भारत और पाकिस्तान के बीच इतने तनाव के बीच भी पाकिस्तान से चली यात्रा भारत में सुख शांति का संदेश दे रही है। जिसमें बड़ी संख्या में संगतें पहुंचकर यात्रा में प्राचीन ग्रंथ के दर्शन कर आशीर्वाद लिया।

ETV Bharat Logo

Copyright © 2025 Ushodaya Enterprises Pvt. Ltd., All Rights Reserved.