ETV Bharat / bharat

ਦਿੱਲੀ ਦੇ ਪਹਾੜਗੰਜ 'ਚ ਭਗਵੰਤ ਮਾਨ ਨੇ ਬਾਈਕ ਰੈਲੀ ਰਾਹੀਂ ਕੀਤਾ ਚੋਣ ਪ੍ਰਚਾਰ - AAP campaign

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਤਵਾਰ ਨੂੰ ਕੇਂਦਰੀ ਦਿੱਲੀ ਦੇ ਕਰੋਲ ਬਾਗ ਵਿਧਾਨ ਸਭਾ ਖੇਤਰ ਵਿੱਚ ਰੋਡ ਸ਼ੋਅ ਅਤੇ ਸਾਈਕਲ ਰੈਲੀ ਵਿੱਚ ਹਿੱਸਾ ਲੈ ਕੇ ‘ਆਪ’ ਉਮੀਦਵਾਰ ਲਈ ਪ੍ਰਚਾਰ ਕੀਤਾ।

ਭਗਵੰਤ ਮਾਨ ਨੇ ਬਾਈਕ ਰੈਲੀ ਕਰ ਕੀਤਾ ਪ੍ਰਚਾਰ
ਭਗਵੰਤ ਮਾਨ ਨੇ ਬਾਈਕ ਰੈਲੀ ਕਰ ਕੀਤਾ ਪ੍ਰਚਾਰ
author img

By

Published : Jan 27, 2020, 9:20 AM IST

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਤਵਾਰ ਨੂੰ ਕੇਂਦਰੀ ਦਿੱਲੀ ਦੇ ਕਰੋਲ ਬਾਗ ਵਿਧਾਨ ਸਭਾ ਖੇਤਰ ਵਿੱਚ ਰੋਡ ਸ਼ੋਅ ਅਤੇ ਸਾਈਕਲ ਰੈਲੀ ਵਿੱਚ ਹਿੱਸਾ ਲੈ ਕੇ ‘ਆਪ’ ਉਮੀਦਵਾਰ ਲਈ ਪ੍ਰਚਾਰ ਕੀਤਾ।

ਭਗਵੰਤ ਮਾਨ ਨੇ ਬਾਈਕ ਰੈਲੀ ਕਰ ਕੀਤਾ ਪ੍ਰਚਾਰ

ਇਸ ਦੌਰਾਨ ਰੈਲੀ ਵਿੱਚ ਹਿੱਸਾ ਲੈਣ ਵਾਲੇ ਪਾਰਟੀ ਵਰਕਰਾਂ ਨੇ ਰੋਡ ਸ਼ੋਅ ਕਰ ਪਹਾੜਗੰਜ ਤੋਂ ਆਪ ਦੇ ਉਮੀਦਵਾਰ ਰਵੀ ਲਈ ਵੋਟਾਂ ਮੰਗੀਆਂ। ਇਸ ਮੌਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਬੀਜੇਪੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਕੋਲ ਵੋਟਾਂ ਮੰਗਣ ਲਈ ਹੁਣ ਕੋਈ ਮੁੱਦਾ ਨਹੀਂ ਬਚਿਆ ਹੈ, ਇਸ ਲਈ ਜਦੋਂ ਵੋਟਾਂ ਆਉਂਦੀਆਂ ਹਨ ਉਦੋਂ ਪਾਕਿਸਤਾਨ ਨਾਲ ਭਾਰਤ ਦੇ ਮੁਕਾਬਲੇ ਦੇ ਗੱਲ ਕਰਨ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ: ਕਾਂਗਰਸ ਨੇ PM ਮੋਦੀ ਨੂੰ ਭੇਜੀ ਸੰਵਿਧਾਨ ਦੀ ਕਾਪੀ, ਕਿਹਾ ਦੇਸ਼ ਵੰਡਣ ਤੋਂ ਸਮਾਂ ਮਿਲੇ ਤਾਂ ਇਸ ਨੂੰ ਜ਼ਰੂਰ ਪੜ੍ਹੋ

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਬੀਜੇਪੀ ਦੇ ਆਗੂ ਮੋਦੀ ਦੇ ਨਾਮ 'ਤੇ ਵੋਟਾਂ ਮੰਗਦੇ ਹਨ ਪਰ ਅਸੀਂ ਕਿਸੇ ਦੇ ਨਾਮ 'ਤੇ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮ 'ਤੇ ਮੰਗਦੇ ਹਾਂ। ਹੋਰ ਬੋਲਦਿਆਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦੇ ਜਿੰਨੇ ਆਗੂ ਪ੍ਰਚਾਰ ਕਰ ਰਹੇ ਹਨ, ਉਹਨੀਆਂ ਕੁੱਲ ਸੀਟਾਂ ਵੀ ਨਹੀਂ ਆਉਣੀਆਂ।

Intro:Body:दिल्ली के पहाड़ गंज में बाइक रैली में शामिल हुए भगवंत मान

नाइ दिल्ली : 26 जनवरी को शाम सेंट्रल दिल्ली के करोलबाग विधानसभा में आम आदमी पार्टी के सांसद भगवंत मान ने रोड शो और बाइक रैली में भाग लेकर आप प्रत्याशि के लिये वोट मांगा

इस दौरान रैली में शामिल होने वाले कार्यकर्ताओ ने ट्रैफिक नियमो को ताख पर रख बिना हेलमेट के रोड पर बाईक दौड़ाए गए , पहाड़गंज इलाके में रोड शो करते हुए वहा के प्रत्याशी विशेष रवि के लिए वोट माँगा । रोड शो के दौरान भगवंत मान ने बीजेपी पर हल्ला बोलते हुए कहा कि बीजेपी के पास कोई मुद्दा नही है ।

क्योकि बीजेपी बिना चेहरा के मोदी के नाम पर वोट मांग रही है कांग्रेस में दम नही है । इसलिए दिल्ली के लोग अपना रिकॉर्ड फिर सुधारने जा रहे है

बाईट - भगवंत मान, सांसद , आम आदमी पार्टी (दिल्ली के लोग एक बार फिर अपना रिकॉर्ड सुधारने जा रहै हैConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.