ETV Bharat / bharat

ਅਰੁਣਾਚਲ ਪ੍ਰਦੇਸ਼: NPP ਦੇ ਵਿਧਾਇਕ ਸਮੇਤ 11 ਲੋਕਾਂ ਦਾ ਗੋਲ਼ੀਆਂ ਮਾਰ ਕੇ ਕਤਲ - arunachal

ਅਰੁਣਚਾਰਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ ਦੇ ਉਗਰਵਾਦੀਆਂ ਨੇ ਨੈਸ਼ਨਲ ਪੀਪੀਲਜ਼ ਪਾਰਟੀ ਦੇ ਵਿਧਾਇਕ ਤਿਰੋਂਗ ਅਬੋ ਸਮੇਤ 11 ਲੋਕਾਂ ਦਾ ਕਤਲ ਕਰ ਦਿੱਤਾ।

aa
author img

By

Published : May 21, 2019, 7:09 PM IST

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਨੈਸ਼ਨਲ ਪੀਪਲਜ਼ ਪਾਰਟੀ (NPP) ਦੇ ਵਿਧਾਇਕ ਤਿਰੋਂਗ ਅਬੋ ਦਾ ਗੋਲ਼ੀ ਮਾਰ ਕਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਵਿਧਾਇਕ ਅਤੇ ਉਸਦੇ ਪਰਿਵਾਰ ਸਮੇਤ 11 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ।

  • #UPDATE CRPF: Convoy of NPP leader Tirong Aboh was ambushed by unknown militants in which total 11 people got killed including Tirang Aboh & his son. CRPF troops rushed from Khonsu. https://t.co/dBZuJQfta9

    — ANI (@ANI) May 21, 2019 " class="align-text-top noRightClick twitterSection" data=" ">

ਤਿਰੋਂਗ ਅਬੋ ਮੁੱਖ ਮੰਤਰੀ ਕਾਰਨਾਡ ਸੰਗਮਾ ਦੀ ਪਾਰਟੀ ਦੇ ਵਿਧਾਇਕ ਸਨ। ਇਸ ਘਟਨਾ ਵਿੱਚ ਵਿਧਾਇਕ ਤਿਰੋਂਗ ਅਬੋ ਦੇ ਬੇਟੇ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਮਲਾ ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ਼ ਨਾਗਾਲੈਂਡ (NSCN) ਵੱਲੋਂ ਕੀਤਾ ਗਿਆ ਹੈ।

ਅਰੁਣਾਚਲ ਪ੍ਰਦੇਸ਼ ਦੇ ਗ੍ਰਹਿ ਮੰਤਰੀ ਕੁਮਾਰ ਵਈ ਨੇ ਵਿਧਾਇਕ ਦੀ ਮੌਤ ਦੀ ਦੁੱਖ ਜ਼ਾਹਰ ਕੀਤਾ ਹੈ।

  • Arunachal Pradesh Home Minister, Kumar Waii on death of MLA Tirong Aboh and his family: I condemn this incident. This kind of an incident has never taken place before. An inquiry into the incident is important. A political rival has done this. pic.twitter.com/9uSHvNvxNd

ਮਿਲੀ ਜਾਣਕਾਰੀ ਮੁਤਾਬਕ ਉਗਰਵਾਦੀਆਂ ਨੇ ਤਿਰੋਂਗ ਅਬੋ ਨੂੰ ਪਹਿਲਾਂ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਤਿਰੋਂਗ ਅਬੋ ਤਿੰਨ ਗੱਡੀਆਂ ਦੇ ਕਾਫ਼ਲੇ 'ਤੇ ਜਾ ਰਿਹਾ ਸੀ ਜਿਨ੍ਹਾਂ ਵਿੱਚੋਂ ਇੱਕ ਕਾਰ ਉਸ ਦਾ ਬੇਟਾ ਵੀ ਚਲਾ ਰਿਹਾ ਸੀ। ਕਾਫ਼ਿਲੇ ਦੀ ਪਹਿਲੀ ਗੱਡੀ ਨੂੰ ਉਗਰਵਾਦੀਆਂ ਨੇ ਰੋਕ ਕੇ ਉਸ ਤੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਅਬੋ ਅਤੇ ਉਸ ਦੇ ਪਰਿਵਾਰ ਸਮੇਤ 11 ਲੋਕਾਂ ਦੀ ਮੌਤ ਹੋ ਗਈ।

Intro:Body:

SLUG

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.