ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸ਼ਾਹਰਦਾ ਇਲਾਕੇ 'ਚ ਇੱਕ ਆਸ਼ਕ ਨੇ ਨਾਬਾਲਗ ਲੜਕੀ ਦੇ ਗਲੇ 'ਤੇ ਤੀਖ਼ੇ ਹਥਿਆਰ ਨਾਲ ਵਾਰ ਕਰ ਦਿੱਤਾ। ਲੜਕੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਪੂਰੀ ਵਾਰਦਾਤ ਸੀਸੀਟੀਵਾ ਕੈਮਰੇ ਵਿੱਚ ਕੈਦ ਹੋ ਗਈ।
ਸ਼ੱਕ ਹੋਇਆ ਤਾਂ ਆਸ਼ਕ ਨੇ ਪ੍ਰੇਮਿਕਾ ਦਾ ਦਿਨਦਿਹਾੜੇ ਕੱਟਿਆ ਗਲਾ