ETV Bharat / bharat

ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ,10 ਜ਼ਖ਼ਮੀ - 6 people died

ਰਾਂਚੀ-ਪਟਨਾ ਹਾਈਵੇ ਉੱਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਤੇਜ਼ ਰਫ਼ਤਾਰ ਕਾਰਣ ਅਤੇ ਕਈ ਵਾਹਨਾਂ ਦੀ ਆਪਸੀ ਟੱਕਰ ਦੇ ਕਾਰਨ ਵਾਪਰਿਆ ਹੈ।

ਭਿਆਨਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ,10 ਵੱਧ ਲੋਕ ਜ਼ਖ਼ਮੀ
author img

By

Published : Mar 20, 2019, 12:55 PM IST

ਰਾਮਗੜ੍ਹ : ਇੱਕ ਵਾਰ ਫ਼ਿਰ ਤੋਂ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਰਾਂਚੀ -ਪਟਨਾ ਹਾਈਵੇ ਉੱਤੇ ਰਾਮਗੜ੍ਹ ਦੇ ਚੁੱਟੂਪਾਲੂ ਘਾਟੀ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ 3 ਟ੍ਰੇਲਰ , 2 ਟਰੱਕ , 1 ਟਰੈਕਟਰ ਅਤੇ ਇੱਕ ਹੋਰ ਵਾਹਨ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਂਚੀ-ਪਟਨਾ ਹਾਈਵੇ ਐਨਐਚ-33 ਉੱਤੇ ਵਾਪਰਿਆ। ਇਥੇ ਪਹਿਲਾਂ ਤੋਂ ਹੀ ਇੱਕ ਹਾਦਸੇ ਦਾ ਸ਼ਿਕਾਰ ਟਰੱਕ ਸੜਕ ਦੇ ਕੰਢੇ ਖੜ੍ਹਾ ਸੀ। ਇਸ ਦੌਰਾਨ ਪਿਛੋਂ ਆਏ ਤੇਜ਼ ਰਫ਼ਤਾਰ ਵਾਹਨ ਦੇ ਟਕਰਾਉਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਵਿੱਚ ਟੱਕਰਾ ਗਏ।
ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪੁਜ ਕੇ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਇਥੇ ਤਿੰਨ ਜ਼ਖ਼ਮੀ ਲੋਕਾਂ ਨੂੰ ਖ਼ਰਾਬ ਹਾਲਤ ਹੋਣ ਕਾਰਨ ਰਿਮਸ ਰੈਫ਼ਰ ਕਰ ਦਿੱਤਾ ਗਿਆ ਹੈ।
ਟਰੈਕਰ ਵਿੱਚ ਕੁੱਝ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਜਾਹਿਰ ਕੀਤਾ ਗਿਆ ਹੈ। ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਜਾਰੀ ਹੈ।

Intro:Body:

ਰਾਮਗੜ੍ਹ :  ਇੱਕ ਵਾਰ ਫ਼ਿਰ ਤੋਂ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਰਾਂਚੀ -ਪਟਨਾ ਹਾਈਵੇ ਉੱਤੇ ਰਾਮਗੜ੍ਹ ਦੇ ਚੁੱਟੂਪਾਲੂ ਘਾਟੀ 'ਚ ਭਿਆਨਕ ਸੜਕ ਹਾਦਸਾ ਹੋਇਆ ਹੈ। ਜਿੱਥੇ 3 ਟ੍ਰੇਲਰ , ਦੋ ਟਰੱਕ , ਇੱਕ ਟਰੈਕਰ ਅਤੇ ਇੱਕ ਹੋਰ ਵਾਹਨ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਤੋਂ ਜ਼ਿਆਦਾ ਲੋਕ ਜਖ਼ਮੀ ਹਨ। 

ਜਾਣਕਾਰੀ ਅਨੁਸਾਰ ਰਾਂਚੀ -ਪਟਨਾ ਮੁਖ ਰਸਤਾ ਐਨਐਚ-33 ਉੱਤੇ ਇੱਕ ਟਰੱਕ ਪਹਿਲਾਂ ਤੋਂ ਹਾਦਸੇ ਦਾ ਸ਼ਿਕਾਰ ਹੋਕੇ ਹਾਈਵੇ ਉੱਤੇ ਖੜਾ ਸੀ. ਇਸ ਦੌਰਾਨ ਤੇਜ਼ ਰਫ਼ਤਾਰ ਹੋਰ ਗੱਡੀਆਂ ਇੱਕ ਤੋਂ ਬਾਅਦ ਇੱਕ ਉਸ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਪੰਜ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 10 ਲੋਕ ਜਖ਼ਮੀ ਹਨ ਇਹਨਾਂ ਵਿਚੋਂ ਤਿੰਨ ਨੂੰ ਗੰਭੀਰ ਹਾਲਤ ਵਿੱਚ ਰਿਮਸ ਰੈਫ਼ਰ ਕੀਤਾ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਟਰੈਕਰ ਵਿੱਚ ਕੁੱਝ ਹੋਰ ਲੋਕ ਫਸੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.