ETV Bharat / bharat

550 ਸਾਲਾਂ ਪ੍ਰਕਾਸ਼ ਪੁਰਬ: ਕੈਪਟਨ ਨੇ ਰਾਸ਼ਟਰਪਤੀ, ਪੀ ਐਮ ਤੇ ਸਾਬਕਾ ਪੀਐਮ ਨੂੰ ਦਿੱਤਾ ਸੱਦਾ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਰਾਸ਼ਟਰਪਤੀ ਰਾਮ ਨਾਥ ਕੌਵਿੰਦ, ਪੀਐੱਮ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ 550 ਸਾਲਾਂ ਪ੍ਰਕਾਸ਼ ਪੁਰਬ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

author img

By

Published : Oct 3, 2019, 11:29 AM IST

Updated : Oct 3, 2019, 3:16 PM IST

ਫ਼ੋਟੋ।

ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਦਿੱਲੀ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਰਾਸ਼ਟਰਪਤੀ ਨੂੰ 550 ਸਾਲਾਂ ਪ੍ਰਕਾਸ਼ ਪੁਰਬ ਸਮਾਰੋਹ 'ਚ ਸ਼ਾਮਲ ਹੋਣ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਪੱਤਰ ਦਿੱਤਾ ਹੈ।

ਰਾਸ਼ਟਰਪਤੀ ਰਾਮ ਨਾਥ ਕੌਵਿੰਦ ਤੋਂ ਪਹਿਲਾ ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੀਐੱਮ ਮੋਦੀ ਨੂੰ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ 550 ਸਾਲਾਂ ਪ੍ਰਕਾਸ਼ ਪੁਰਬ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਕੈਪਟਨ ਨੇ ਪੀਐੱਮ ਮੋਦੀ ਨਾਲ ਹੋਈ ਬੈਠਕ 'ਚ ਪੰਜਾਬ ਦੀਆਂ 3 ਵੱਡੀਆਂ ਨਦੀਆਂ ਦੇ ਨਹਿਰੀਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ।

  • Met PM Shri @narendramodi & apprised him of the State Government’s preparations for the grand celebrations at Sultanpur Lodhi & Dera Baba Nanak on the occasion of #550PrakashPurab of Sri Guru Nanak Dev Ji. Invited him to visit Punjab for the celebrations and preside over same. pic.twitter.com/3nFAap9OOo

    — Capt.Amarinder Singh (@capt_amarinder) October 3, 2019 " class="align-text-top noRightClick twitterSection" data=" ">

ਪੀਐੱਮ ਮੋਦੀ ਤੋਂ ਬਾਅਦ ਕੈਪਟਨ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਕੈਪਟਨ ਨੇ ਡਾ. ਮਨਮੋਹਨ ਸਿੰਘ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਜਾਣ ਵਾਲੇ ਪਹਿਲੇ ਜੱਥੇ 'ਚ ਸ਼ਾਮਲ ਹੋਣ ਤੇ ਸੁਲਤਾਨਪੁਰ ਲੋਧੀ 'ਚ ਹੋ ਰਹੇ ਸਮਾਗਮ 'ਚ ਸ਼ਾਮਲ ਹੋਣ ਲਈ ਸਦਾ ਦਿੱਤਾ ਹੈ। 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ 'ਚ ਕਰਵਾਏ ਜਾ ਰਹੇ ਹਨ।

  • Happy to meet former Prime Minister Dr. Manmohan Singh ji at his residence today. Have invited him to join us on the 1st Jatha to Sri Kartarpur Sahib Gurudwara & attend the main event at Sultanpur Lodhi to mark Sri Guru Nanak Dev Ji's #550thPrakashPurab. pic.twitter.com/CZw5bbeUDj

550 ਸਾਲਾਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਨੂੰ ਲੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ। ਇਸ ਕਾਰਨ ਦੋਹੇ ਹੀ ਧਿਰ ਆਪਣੇ ਆਪਣੇ ਤਰੀਕੇ ਨਾਲ ਪੀਐੱਮ ਮੋਦੀ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਵੀਂ ਪੀਐੱਮ ਮੋਦੀ ਨੂੰ ਸੱਦਾ ਦੇ ਚੁੱਕੀ ਹੈ।

ਦਿਹਾਤੀ ਭਾਰਤ ਦੇ ਕਈ ਪਿੰਡਾਂ ਨੇ ਆਪਣੇ ਆਪ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਐਲਾਨ ਕੀਤਾ: ਪੀਐਮ ਮੋਦੀ

Intro: 2 ਅਕਤੂਬਰ ਨੂੰ ਸੰਤ ਨਿਰੰਕਾਰੀ ਚੈਰੀਟੇਬਲ ਫਾਂਡਰੇਸ਼ਨ ਬ੍ਰਾਂਚ ਲਹਿਰਾਗਾਗਾ ਨੇ ਬੱਸ ਸਟੈਂਡ ਦੀ ਸਫਾਈ ਕਰਦਿਆਂ ਗਾਂਧੀ ਜਯੰਤੀ ਮਨਾਈ,Body:ਲ਼ਹਿਰਾਗਾਗਾ ਤੋ ਗਗਨਦੀਪ ਸਿੰਘ

2 ਅਕਤੂਬਰ ਨੂੰ ਸੰਤ ਨਿਰੰਕਾਰੀ ਚੈਰੀਟੇਬਲ ਫਾਂਡਰੇਸ਼ਨ ਬ੍ਰਾਂਚ ਲਹਿਰਾਗਾਗਾ ਨੇ ਬੱਸ ਸਟੈਂਡ ਦੀ ਸਫਾਈ ਕਰਦਿਆਂ ਗਾਂਧੀ ਜਯੰਤੀ ਮਨਾਈ, ਸਵੱਛ ਭਾਰਤ ਮਿਸ਼ਨ ਤਹਿਤ ਲਹਿਰਾਗਾਗਾ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾ ਂਡੇਸ਼ਨ ਬ੍ਰਾਂਚ ਲਹਿਰਾਗਾਗਾ ਦੀ ਅਗਵਾਈ ਵਿੱਚ ਗਾਂਧੀ ਜੈਅੰਤੀ ਤੇ ਕਨਵੀਨਰ ਸੰਤ ਸੋਹਨ ਲਾਲ ਦੀ ਅਗਵਾਈ ਵਿੱਚ ਇੱਕ ਸਫਾਈ ਅਭਿਆਨ ਚਲਾਇਆ ਗਿਆ। ਸਾਧ ਸੰਗਤ, ਸੇਵਾ ਦਲ ਦੇ ਭੈਣ-ਭਰਾ ਅਤੇ ਬਾਲ ਸੇਵਾ ਦਲ ਨੇ ਲਹਿਰਾਗਾਗਾ ਦੇ ਬੱਸ ਅੱਡੇ ਦੀ ਸਫਾਈ ਕਰਕੇ ਗਾਂਧੀ ਜਯੰਤੀ ਮਨਾਈ। ਗਾਂਧੀ ਜਯੰਤੀ `ਤੇ ਸੰਤ ਨਿਰੰਕਾਰੀ ਮਿਸ਼ਨ ਦੇ ਜਨਮ ਦਿਵਸ ਮੌਕੇ, ਮੈਗਾ ਸਫਾਈ ਅਭਿਆਨ ਤਹਿਤ ਭਾਰਤ ਵਿਚ 350 ਰੇਲਵੇ ਸਟੇਸ਼ਨਾਂ ਅਤੇ ਜਾਤਕ ਸਥਾਨਾਂ ਦੀ ਸਫਾਈ ਮੁਹਿੰਮ ਚਲਾਈ ਗਈ ਹੈ। ਅੱਜ ਅਸੀਂ ਇਕੱਠੇ ਹੋ ਕੇ ਬੱਸ ਅੱਡੇ ਦੀ ਸਫਾਈ ਕੀਤੀ ਹੈ, ਇਸ ਮੌਕੇ ਪੂਰੇ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸਵੱਛਤਾ ਬਣਾਈ ਰੱਖਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਚਾਹੀਦਾ ਹੈ, ਜੋ ਕਿ ਵਾਤਾਵਰਣ ਪ੍ਰਦੂਸ਼ਣ ਮੁਕਤ ਕਰਨ ਲਈ ਦਰਖ਼ਤ ਲਗਾਉਣਾ ਦਾ ਸੁਨੇਹਾ ੈ.

ਬਾਈਟ: - ਨਾਸੀਵ ਕੌਰ
ਬਾਈਟ: - ਪਰਵੀਨ ਕੁਮਾਰ
Conclusion:ਲਹਿਰਾਗਾਗਾ ਨੇ ਬੱਸ ਸਟੈਂਡ ਦੀ ਸਫਾਈ ਕਰਦਿਆਂ ਗਾਂਧੀ ਜਯੰਤੀ ਮਨਾਈ, ਸਵੱਛ ਭਾਰਤ ਮਿਸ਼ਨ ਤਹਿਤ ਲਹਿਰਾਗਾਗਾ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾ ਂਡੇਸ਼ਨ ਬ੍ਰਾਂਚ ਲਹਿਰਾਗਾਗਾ ਦੀ ਅਗਵਾਈ ਵਿੱਚ ਗਾਂਧੀ ਜੈਅੰਤੀ ਤੇ
Last Updated : Oct 3, 2019, 3:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.