ETV Bharat / bharat

ਕੋਰੋਨਾ ਵਾਇਰਸ ਕਾਰਨ ਈਰਾਨ ਵਿੱਚ ਫਸੇ 234 ਭਾਰਤੀਆਂ ਦੀ ਵਤਨ ਵਾਪਸੀ

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਈਰਾਨ ਵਿੱਚ ਫਸੇ 234 ਭਾਰਤੀਆਂ ਨੂੰ ਮੁਲਕ ਵਾਪਿਸ਼ ਲਿਆਂਦਾ ਗਿਆ ਹੈ। ਇਨ੍ਹਾਂ 'ਚ 131 ਵਿਦਿਆਰਥੀ ਤੇ 103 ਤੀਰਥ–ਯਾਤਰੀ ਸ਼ਾਮਲ ਹਨ।

author img

By

Published : Mar 15, 2020, 9:54 AM IST

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਈਰਾਨ ਵਿੱਚ ਫਸੇ 234 ਭਾਰਤੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ 'ਚ 131 ਵਿਦਿਆਰਥੀ ਤੇ 103 ਤੀਰਥ–ਯਾਤਰੀ ਸ਼ਾਮਲ ਹਨ। ਈਰਾਨ ਤੋਂ ਪਰਤੇ ਭਾਰਤੀਆਂ ਦਾ ਇਹ ਤੀਜਾ ਬੈਚ ਹੈ ਜਿਸ ਤੋਂ ਪਹਿਲਾਂ 44 ਭਾਰਤੀਆਂ ਨੂੰ ਈਰਾਨ ਤੋਂ ਸਹੀ ਸਲਾਮਤ ਭਾਰਤ ਲਿਆਂਦਾ ਗਿਆ ਸੀ।

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ

ਇਸ ਸਬੰਧੀ ਵਿਦੇਸ਼ ਮੰਤਰੀ ਸ੍ਰੀ ਐੱਸ.ਜੈਸ਼ੰਕਰ ਨੇ ਦੱਸਿਆ ਕਿ ਈਰਾਨ ਵਿੱਚ ਫ਼ਸੇ 234 ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ। ਇਸ ਦੇ ਲਈ ਜੈਸ਼ੰਕਰ ਨੇ ਰਾਜਦੂਤ ਧਾਮੂ ਤੇ ਈਰਾਨ ਸਰਕਾਰ ਦਾ ਧੰਨਵਾਦ ਕੀਤਾ। ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ’ਚ ਈਰਾਨ ਵੀ ਸ਼ਾਮਲ ਹੈ।

ਦੱਸ ਦਈਏ, ਕੋਰੋਨਾ ਵਾਇਰਸ ਕਾਰਨ 97 ਹੋਰ ਵਿਅਕਤੀਆਂ ਦੀ ਮੌਤ ਨਾਲ ਦੇਸ਼ ’ਚ ਮ੍ਰਿਤਕਾਂ ਦੀ ਗਿਣਤੀ ਹੁਣ ਵਧ ਕੇ 611 ਹੋ ਗਈ ਹੈ। ਦੇਸ਼ ’ਚ 12,729 ਵਿਅਕਤੀ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਜਿਸ ਦੇ ਲਪੇਟ ਵਿੱਚ ਆਮ ਜਨਤਾ ਦੇ ਨਾਲ-ਨਾਲ ਕਈ ਦਿੱਗਜ ਨੇਤਾ, ਵਿਦੇਸ਼ੀ ਆਗੂ ਤੇ ਹੋਰ ਵੀ ਕਈ ਮਹਾਨ ਸਖ਼ਸ਼ੀਅਤਾਂ ਵਾਇਰਸ ਦੀ ਚਪੇਟ ਵਿੱਚ ਆ ਚੁੱਕੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.