ETV Bharat / bharat

14 ਸਾਲਾਂ ਜੂਨੀਅਰ ਰਿਪੋਟਰ ਨੇ ਛੁਡਾਏ ਸਿਆਸਤਦਾਨਾਂ ਦੇ ਪਸੀਨੇ, ਵੇਖੋ ਵੀਡੀਓ

14 ਸਾਲਾਂ ਦਾ ਇੱਕ ਜੂਨੀਅਰ ਰਿਪੋਟਰ ਵੱਡੇ -ਵੱਡੇ ਦਿਗੱਜਾਂ ਨੂੰ ਵੀ ਮਾਤ ਦੇ ਰਿਹਾ ਹੈ। ਇਹ 14 ਸਾਲਾਂ ਰਿਪੋਟਰ ਹਰਿਆਣਾ 'ਚ ਚੋਣ ਪ੍ਰਚਾਰ ਕਰ ਰਹੇ ਨੇਤਾਵਾਂ ਨਾਲੋਂ ਜਿਆਦਾ ਸੁਰਖੀਆਂ ਬਟੋਰ ਰਿਹਾ ਹੈ। 14 ਸਾਲਾਂ ਜੂਨੀਅਰ ਰਿਪੋਟਰ ਗੋਲਡੀ ਗੋਯੇਟ ਦੇ ਭਾਰੀ ਭਰਕਮ ਸਵਾਲ ਨੇਤਾਵਾਂ ਦੀ ਬੋਲਤੀ ਬੰਦ ਕਰ ਰਹੇ ਹਨ।

ਫ਼ੋਟੋ।
author img

By

Published : Oct 12, 2019, 3:09 PM IST

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ, ਇਨੈਲੋ, ਜਜਪਾ ਵਰਗੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕ ਅਤੇ ਉਨ੍ਹਾਂ ਦੇ ਬਿਆਨ ਜਿਥੇ ਸੁਰਖੀਆਂ ਬਣ ਰਹੇ ਹਨ, ਉੱਥੇ ਹੀ ਇੱਕ 14 ਸਾਲਾ ਜੂਨੀਅਰ ਰਿਪੋਟਰ ਗੋਲਡੀ ਗੋਯੇਟ ਦੇ ਸਵਾਲ ਨੇਤਾਵਾਂ ਦੀ ਬੋਲਤੀ ਬੰਦ ਕਰ ਰਹੇ ਹਨ। ਜੀਂਦ ਦੇ ਇਸ 14 ਸਾਲਾਂ ਰਿਪੋਟਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਨ੍ਹਾਂ ਵੀਡੀਓ 'ਚ 14 ਸਾਲਾਂ ਰਿਪੋਟਰ ਸ਼ਾਨਦਾਰ ਤਰੀਕੇ ਨਾਲ ਨੇਤਾਵਾਂ ਤੋਂ ਸਵਾਲ ਪੁੱਛ ਰਿਹਾ ਹੈ।

ਗੋਲਡੀ 9 ਵੀਂ ਕਲਾਸ ਵਿੱਚ ਪੜ੍ਹਦਾ ਹੈ ਅਤੇ ਹੁਣ ਤੱਕ ਕਈ ਵੱਡੇ ਨੇਤਾਵਾਂ ਤੋਂ ਸਵਾਲ ਪੁੱਛ ਚੁੱਕਾ ਹੈ। ਇਸ ਨੌਜਵਾਨ ਰਿਪੋਟਰ ਨੇ ਦੁਸ਼ਯੰਤ ਚੌਟਾਲਾ ਤੋਂ ਨੈਨਾ ਚੌਟਾਲਾ ਸਮੇਤ ਕਈ ਹੋਰ ਨੇਤਾਵਾਂ ਦੇ ਇੰਟਰਵਿਉ ਲੈ ਚੁਕਿਆ ਹੈ।

ਵੀਡੀਓ
ਗੋਲਡੀ ਨੇ ਕੁਝ ਸਮਾਂ ਪਹਿਲਾਂ ਜੀਂਦ ਵਿੱਚ ਹੋਈ ਉਪ ਚੋਣਾਂ ਦੀ ਮੀਡੀਆ ਕਵਰੇਜ ਵੇਖਦਿਆਂ ਰਿਪੋਟਰ ਬਣਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਗੋਲਡੀ ਨੇ ਆਪਣਾ ਇੱਕ ਆੱਨਲਾਈਨ ਚੈਨਲ ਬਣਾਇਆ ਅਤੇ ਦੁਸ਼ਯੰਤ ਚੌਟਾਲਾ ਨਾਲ ਪਹਿਲੀ ਇੰਟਰਵਿਉ ਕੀਤੀ। ਚੌਟਾਲਾ ਪਰਿਵਾਰ ਦੀ ਨੇਤਾ ਨੈਨਾ ਚੌਟਾਲਾ ਨਾਲ ਗੋਲਡੀ ਦਾ ਇੰਟਰਵਿਉ ਕਾਫ਼ੀ ਵਾਇਰਲ ਹੋਇਆ ਸੀ। ਇਸ ਇੰਟਰਵਿਉ ਨੇ ਗੋਲਡੀ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਸਿਮਰਜੀਤ ਬੈਂਸ ਨੇ ਅਕਾਲੀ ਦਲ ਦੇ ਆਗੂਆਂ ਖਿਲਾਫ ਭ੍ਰਿਸ਼ਟਾਚਾਰ ਦੇ ਲਾਏ ਇਲਜ਼ਾਮ

Intro:Body:

neha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.