ਅਸਮ: ਇੱਥੇ ਨਗਾਂਓ ਵਿੱਚ ਜੰਗਲਾਤ ਵਿਭਾਗ ਦੇ ਕਰਮੀਆਂ ਨੇ 14.4 ਫੁੱਟ ਲੰਮਾ ਅਜਗਰ ਰੈਸਕਿਊ ਕੀਤਾ ਹੈ। ਇਹ ਅਜਗਰ ਲੰਮਾ ਤਾਂ ਹੈ ਹੀ ਸੀ, ਇਸ ਦੇ ਨਾਲ ਹੀ ਕਾਫ਼ੀ ਜ਼ਿਆਦਾ ਮੋਟਾ ਵੀ ਸੀ। ਜਿਸਨੂੰ ਵੇਖਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵਿਚਾਲੇ ਡਰ ਦਾ ਮਾਹੌਲ ਬਣ ਗਿਆ। ਇਸਦੇ ਬਾਵਜੂਦ ਵੀ ਲੋਕਾਂ ਨੇ ਇਸਨੂੰ ਮਾਰਨ ਦੀ ਥਾਂ ਬਚਾਉਣ ਦਾ ਕੰਮ ਕੀਤਾ।
ਜਦੋਂ ਬਾਰਿਸ਼ ਤੋਂ ਬਾਅਦ ਨਿਕਲ ਆਇਆ 14.4 ਫੁੱਟ ਲੰਮਾ ਅਜਗਰ, ਵੇਖੋ ਤਸਵੀਰਾਂ - 14.4 ਫੁੱਟ ਲੰਮਾ ਅਜਗਰ
ਬਾਰਿਸ਼ ਦੇ ਮੌਸਮ ਵਿੱਚ ਘਰ ਦੇ ਆਲੇ-ਦੁਆਲੇ ਤੋਂ ਜੀਅ-ਜੰਤੂਆਂ ਦਾ ਨਿਕਲਣਾ ਆਮ ਗੱਲ ਹੈ, ਕਈ ਵਾਰ ਤਾਂ ਸੱਪ ਵੀ ਨਿਕਲ ਆਉਂਦੇ ਹਨ, ਜਿੱਥੇ ਲੋਕ ਛੋਟਾ-ਮੋਟਾ ਸੱਪ ਨਿਕਲਣ ਨਾਲ ਹੀ ਦਹਿਸ਼ਤ ਵਿੱਚ ਪੈ ਜਾਂਦੇ ਹਨ ਅਤੇ ਉਸਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਨ ਲੱਗਦੇ ਹਨ। ਉੱਥੇ ਹੀ ਅਸਮ ਵਿੱਚ ਇੱਕ ਅਜਗਰ ਦੇ ਨਿਕਲਣ ਉੱਤੇ ਲੋਕਾਂ ਨੇ ਉਸਨੂੰ ਮਾਰਨ ਦੀ ਥਾਂ ਰੈਸਕਿਊ ਕੀਤਾ ਹੈ।
ਅਸਮ: ਇੱਥੇ ਨਗਾਂਓ ਵਿੱਚ ਜੰਗਲਾਤ ਵਿਭਾਗ ਦੇ ਕਰਮੀਆਂ ਨੇ 14.4 ਫੁੱਟ ਲੰਮਾ ਅਜਗਰ ਰੈਸਕਿਊ ਕੀਤਾ ਹੈ। ਇਹ ਅਜਗਰ ਲੰਮਾ ਤਾਂ ਹੈ ਹੀ ਸੀ, ਇਸ ਦੇ ਨਾਲ ਹੀ ਕਾਫ਼ੀ ਜ਼ਿਆਦਾ ਮੋਟਾ ਵੀ ਸੀ। ਜਿਸਨੂੰ ਵੇਖਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵਿਚਾਲੇ ਡਰ ਦਾ ਮਾਹੌਲ ਬਣ ਗਿਆ। ਇਸਦੇ ਬਾਵਜੂਦ ਵੀ ਲੋਕਾਂ ਨੇ ਇਸਨੂੰ ਮਾਰਨ ਦੀ ਥਾਂ ਬਚਾਉਣ ਦਾ ਕੰਮ ਕੀਤਾ।
ਜਦੋਂ ਬਾਰਿਸ਼ ਤੋਂ ਬਾਅਦ ਨਿਕਲ ਆਇਆ 14.4 ਫੁੱਟ ਲੰਮਾ ਅਜਗਰ, ਵੇਖੋ ਤਸਵੀਰਾਂ
ਬਾਰਿਸ਼ ਦੇ ਮੌਸਮ ਵਿੱਚ ਘਰ ਦੇ ਆਲੇ-ਦੁਆਲੇ ਤੋਂ ਜੀਅ-ਜੰਤੂਆਂ ਦਾ ਨਿਕਲਣਾ ਆਮ ਗੱਲ ਹੈ, ਕਈ ਵਾਰ ਤਾਂ ਸੱਪ ਵੀ ਨਿਕਲ ਆਉਂਦੇ ਹਨ, ਜਿੱਥੇ ਲੋਕ ਛੋਟਾ-ਮੋਟਾ ਸੱਪ ਨਿਕਲਣ ਨਾਲ ਹੀ ਦਹਿਸ਼ਤ ਵਿੱਚ ਪੈ ਜਾਂਦੇ ਹਨ ਅਤੇ ਉਸਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਨ ਲੱਗਦੇ ਹਨ। ਉੱਥੇ ਹੀ ਅਸਾਮ ਵਿੱਚ ਇੱਕ ਅਜਗਰ ਦੇ ਨਿਕਲਣ ਉੱਤੇ ਲੋਕਾਂ ਨੇ ਉਸਨੂੰ ਮਾਰਨ ਦੀ ਥਾਂ ਰੈਸਕਿਊ ਕੀਤਾ ਹੈ।
ਅਸਾਮ: ਇੱਥੇ ਨਗਾਂਓ ਵਿੱਚ ਜੰਗਲਾਤ ਵਿਭਾਗ ਦੇ ਕਰਮੀਆਂ ਨੇ 14.4 ਫੁੱਟ ਲੰਮਾ ਅਜਗਰ ਰੈਸਕਿਊ ਕੀਤਾ ਹੈ। ਇਹ ਅਜਗਰ ਲੰਮਾ ਤਾਂ ਹੈ ਹੀ ਸੀ, ਇਸ ਦੇ ਨਾਲ ਹੀ ਕਾਫ਼ੀ ਜ਼ਿਆਦਾ ਮੋਟਾ ਵੀ ਸੀ। ਜਿਸਨੂੰ ਵੇਖਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵਿਚਾਲੇ ਡਰ ਦਾ ਮਾਹੌਲ ਬਣ ਗਿਆ। ਇਸਦੇ ਬਾਵਜੂਦ ਵੀ ਲੋਕਾਂ ਨੇ ਇਸਨੂੰ ਮਾਰਨ ਦੀ ਥਾਂ ਬਚਾਉਣ ਦਾ ਕੰਮ ਕੀਤਾ।
ਜੰਗਲਾਤ ਵਿਭਾਗ ਦੇ ਲੋਕਾਂ ਨੇ ਨਗਾਂਓ ਦੇ ਰੇਕਾਪਾੜ ਵਿੱਚ ਇੱਕ ਬਚਾਅ ਦਲ ਦੀ ਮਦਦ ਨਾਲ 14.4 ਫੁੱਟ ਲੰਮੇ ਅਜਗਰ ਨੂੰ ਵਾਪਸ ਜੰਗਲ ਵਿੱਚ ਛੱਡ ਦਿੱਤਾ। ਇਹ ਸੱਪ ਇੰਨਾ ਜ਼ਿਆਦਾ ਵੱਡਾ ਸੀ ਕਿ ਇਸਨੂੰ ਫੜਨ ਲਈ ਕਈ ਸਾਰੇ ਲੋਕਾਂ ਦੀ ਮਦਦ ਲੈਣੀ ਪਈ।
ਇਸ ਸੱਪ ਦੀਆਂ ਤਸਵੀਰਾਂ ਟਵਿੱਟਰ ਉੱਤੇ ਪੋਸਟ ਕੀਤੀਆਂ ਗਈਆਂ ਹਨ। ਜਿਸਨੂੰ ਲੋਕ ਕਾਫ਼ੀ ਲਾਈਕ ਅਤੇ ਸ਼ੇਅਰ ਕਰ ਰਹੇ ਹਨ ਅਤੇ ਕਾਮੈਂਟ ਰਾਹੀਂ ਜੰਗਲਾਤ ਵਿਭਾਗ ਦੇ ਇਸ ਕੰਮ ਦੀ ਤਾਰੀਫ਼ ਵੀ ਕਰ ਰਹੇ ਹਨ।
Conclusion: