ETV Bharat / bharat

ਸਰਕਾਰ ਦੇ ਆਫ਼ਰ 'ਤੇ ਹੋਈ 10ਵੇਂ ਗੇੜ ਦੀ ਮੀਟਿੰਗ: ਕਿਸਾਨ

ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ 10ਵੇਂ ਗੇੜ ਦੀ ਬੈਠਕ ਹੋਈ। ਇਹ ਬੈਠਕ ਕਰੀਬ 4 ਘੰਟੇ ਚਲੀ। ਇਸ ਬੈਠਕ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਆਫ਼ਰ ਦਿੱਤਾ ਹੈ। ਇਸ ਰਾਹੀਂ ਕਿਸਾਨ ਖੇਤੀ ਕਾਨੂੰਨਾਂ ਨੂੰ ਡੇਢ-ਦੋ ਸਾਲ ਤੱਕ ਰੋਕ ਸਕਦੇ ਹਨ। ਹੋਰ ਇਸ ਮੀਟਿੰਗ ਵਿੱਚ ਕੀ ਹੋਇਆ ਇਸ ਦੀ ਜਾਣਕਾਰੀ ਦੇਣ ਲਈ ਬੀਕੇਯੂ ਦੇ ਆਗੂ ਹਰਮੀਤ ਸਿੰਘ ਨੇ ਈਟੀਵ ਭਾਰਤ ਨਾਲ ਖ਼ਾਸ ਗਲਬਾਤ ਕੀਤੀ।

ਫ਼ੋਟੋ
ਫ਼ੋਟੋ
author img

By

Published : Jan 20, 2021, 10:03 PM IST

ਨਵੀਂ ਦਿੱਲੀ: ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ 10ਵੇਂ ਗੇੜ ਦੀ ਬੈਠਕ ਹੋਈ। ਇਹ ਬੈਠਕ ਕਰੀਬ 4 ਘੰਟੇ ਚਲੀ। ਇਸ ਬੈਠਕ ਵਿੱਚ ਕੇਂਦਰ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਆਫ਼ਰ ਦਿੱਤਾ ਹੈ। ਇਸ ਰਾਹੀਂ ਕਿਸਾਨ ਖੇਤੀ ਕਾਨੂੰਨਾਂ ਨੂੰ ਡੇਢ-ਦੋ ਸਾਲ ਤੱਕ ਰੋਕ ਸਕਦੇ ਹਨ। ਹੋਰ ਇਸ ਮੀਟਿੰਗ ਵਿੱਚ ਕੀ ਹੋਇਆ ਇਸ ਦੀ ਜਾਣਕਾਰੀ ਦੇਣ ਲਈ ਬੀਕੇਯੂ ਦੇ ਆਗੂ ਹਰਮੀਤ ਸਿੰਘ ਨੇ ਈਟੀਵ ਭਾਰਤ ਨਾਲ ਖ਼ਾਸ ਗਲਬਾਤ ਕੀਤੀ।

ਹਰਮੀਤ ਸਿੰਘ ਨੇ ਕਿਹਾ ਕਿ ਅੱਜ ਦੀ ਬੈਠਕ ਵਿੱਚ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਵੱਲੋਂ ਕਿਸਾਨਾਂ ਅਤੇ ਹੋਰ ਆਗੂਆਂ ਨੂੰ ਭੇਜੇ ਗਏ ਨੋਟਿਸ ਉਪਰ ਵੀ ਚਰਚਾ ਹੋਈ। ਇਸ ਉੱਤੇ ਤੋਮਰ ਨੇ ਕਿਹਾ ਕਿ ਜਿਹੜੇ ਐਨਆਈਏ ਨੇ ਨੋਟਿਸ ਜਾਰੀ ਕੀਤੇ ਹਨ ਉਹ ਵਾਪਸ ਲਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਿਮਲੇ ਵਿੱਚ ਜਿਹੜੇ ਕਿਸਾਨ ਪ੍ਰੋਟੈਸਟ ਕਰਨ ਲਈ ਗਏ ਸੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਹ ਬਹੁਤ ਹੀ ਗ਼ਲਤ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਹਿਮਾਚਲ ਦੇ ਸੀਐਮ ਨਾਲ ਗੱਲਬਾਤ ਕਰਕੇ ਉਨ੍ਹਾਂ ਕਿਸਾਨਾਂ ਨੂੰ ਛੁਡਾਉਣਗੇ।

ਸਰਕਾਰ ਦੇ ਆਫ਼ਰ 'ਤੇ ਹੋਈ 10ਵੇਂ ਗੇੜ ਦੀ ਮੀਟਿੰਗ: ਕਿਸਾਨ

ਐਮਐਸਪੀ ਦਾ ਕਾਨੂੰਨ

ਉਨ੍ਹਾਂ ਕਿਹਾ ਕਿ ਇਸ ਮਗਰੋਂ ਐਮਐਸਪੀ ਉੱਤੇ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਐਮਐਸਪੀ ਦਾ ਕਾਨੂੰਨ ਬਣਨਾ ਚਾਹੀਦਾ ਹੈ। ਇਸ 'ਤੇ ਸਰਕਾਰ ਨੇ ਆਪਣਾ ਤੱਤ ਰੱਖਿਆ ਕਿ ਸਰਕਾਰ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਕਿਸਾਨਾਂ ਦੀ ਖਰੀਦ ਸਕਣ।

ਕੇਂਦਰ ਸਰਕਾਰ ਦਾ ਆਫ਼ਰ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਨੂੰ ਕਹਿ ਦਿੱਤਾ ਹੋਇਆ ਸੀ ਕਿ ਉਹ ਕਾਨੂੰਨਾਂ ਨੂੰ ਰੱਦ ਕਰਨਾ ਚਾਹੁੰਦੇ ਹਨ। ਇੰਨੀਆਂ ਮੀਟਿੰਗ ਤੋਂ ਬਾਅਦ ਸਰਕਾਰ ਨੇ ਕੋਈ ਆਫ਼ਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਸਰਕਾਰ ਦੇ ਆਫ਼ਰ ਦਾ ਅਜੇ ਕੋਈ ਫ਼ੈਸਲਾ ਨਹੀਂ ਲਿਆ। ਇਹ ਫ਼ੈਸਲਾ ਉਹ ਭਲਕੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.