ETV Bharat / bharat

ਸੋਲਨ: ਬੱਦੀ 'ਚ ਫੈਕਟਰੀ ਦੇ ਗੈਸ ਟੈਂਕ ਵਿੱਚ ਧਮਾਕਾ, 1 ਦੀ ਮੌਤ, 6 ਦੀ ਹਾਲਤ ਗੰਭੀਰ

ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ ਬੱਦੀ ਵਿੱਚ ਸਥਿਤ ਪਿਡਿਲਾਈਟ ਇੰਡਸਟਰੀ ਯੂਨਿਟ 2 ਵਿੱਚ ਇੱਕ ਰਸਾਇਣਕ ਟੈਂਕ ਵਿੱਚ ਧਮਾਕਾ ਹੋਇਆ। ਇਸ ਹਾਦਸੇ ਵਿਚ 6 ਲੋਕ ਜ਼ਖਮੀ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ ਹੈ।

ਸੋਲਨ
ਸੋਲਨ
author img

By

Published : Apr 16, 2020, 12:14 PM IST

ਸੋਲਨ: ਜ਼ਿਲ੍ਹੇ ਦੇ ਸਨਅਤੀ ਖੇਤਰ ਬੱਦੀ ਵਿੱਚ ਇੱਕ ਬੰਦ ਪਏ ਉਦਯੋਗ ਵਿੱਚ ਦੇਰ ਰਾਤ ਇੱਕ ਗੈਸ ਉਦਯੋਗ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਦਮ ਘੁੱਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦ ਕਿ ਛੇ ਲੋਕਾਂ ਦੀ ਹਾਲਤ ਨਾਜ਼ੁਕ ਹੈ।

ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਬਾਅਦ ਗੈਸ ਚਾਰੇ ਪਾਸੇ ਫੈਲ ਗਈ ਅਤੇ ਦਮ ਘੁੱਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਲੋਕਾਂ ਦੀ ਸਿਹਤ ਵੀ ਵਿਗੜਨ ਲੱਗੀ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ ਰਾਤ ਨੂੰ ਫੈਕਟਰੀ ਵਿੱਚ ਧਮਾਕਾ ਹੋਇਆ ਸੀ ਜਿਸ ਕਾਰਨ 8 ਪ੍ਰਵਾਸੀ ਗੰਭੀਰ ਜ਼ਖਮੀ ਹੋ ਗਏ ਹਨ। ਕੁਝ ਅਵਾਰਾ ਪਸ਼ੂ ਵੀ ਕੈਮੀਕਲ ਕਾਰਨ ਮਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.