ETV Bharat / bharat

Delhi Accident: ਨਾਕੇ ਉੱਤੇ ਗੱਡੀ ਦੀ ਚੈਕਿੰਗ ਕਰ ਰਹੇ ASI ਨੂੰ ਬਲੈਰੋ ਨੇ ਮਾਰੀ ਟੱਕਰ, ਇਲਾਜ ਦੌਰਾਨ ਹੋਈ ਮੌਤ

author img

By ETV Bharat Punjabi Team

Published : Sep 19, 2023, 1:46 PM IST

ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ 'ਚ ਦਿੱਲੀ ਮੇਰਠ ਐਕਸਪ੍ਰੈਸ ਵੇਅ (ਐੱਨ.ਐੱਚ.9) 'ਤੇ ਬੋਲੈਰੋ ਗੱਡੀ ਦੀ ਚੈਕਿੰਗ ਕਰ ਰਹੇ ਏਐੱਸਆਈ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। (An ASI was hit by a car on Delhi Meerut Expressway)

ASI dies after being hit by a car while checking on the Delhi-Meerut Expressway
Delhi News : ਨਾਕੇ ਉੱਤੇ ਗੱਡੀ ਦੀ ਚੈਕਿੰਗ ਕਰ ਰਹੇ ASI ਨੂੰ ਮਾਰੀ ਟੱਕਰ,ਇਲਾਜ ਦੌਰਾਨ ਹੋਈ ਮੌਤ

ਦਿੱਲੀ : ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ ਵਿੱਚ ਦਿੱਲੀ ਮੇਰਠ ਐਕਸਪ੍ਰੈਸ ਵੇ (NH 9) ਉੱਤੇ ਇੱਕ ਬੋਲੈਰੋ ਗੱਡੀ ਦੀ ਚੈਕਿੰਗ ਕਰ ਰਹੇ ਇੱਕ ASI ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ।ਜ਼ਖਮੀ ਏਐਸਆਈ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਹਾਦਸੇ 'ਚ ਬੋਲੈਰੋ ਚਾਲਕ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਸਫਦਰਗੰਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮ੍ਰਿਤਕ ਏਐਸਆਈ ਦੀ ਪਛਾਣ 54 ਸਾਲਾ ਗੰਗਾਸਰਨ ਵਜੋਂ ਹੋਈ ਹੈ। ਘਟਨਾ ਦੇ ਸਮੇਂ ਉਹ ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ 'ਚ ਪੈਟਰੋਲਿੰਗ ਡਿਊਟੀ 'ਤੇ ਸੀ। ਜ਼ਖਮੀ ਬੋਲੇਰੋ ਚਾਲਕ ਦੀ ਪਛਾਣ ਰਾਮ ਗੋਪਾਲ ਵਜੋਂ ਹੋਈ ਹੈ।ਪੂਰਬੀ ਦਿੱਲੀ ਦੇ ਡੀਸੀਪੀ ਨੇ ਸੋਮਵਾਰ ਸਵੇਰੇ ਦੱਸਿਆ ਕਿ ਦਿੱਲੀ ਪੁਲੀਸ ਦੀ ਈਆਰਵੀ ਜਿਪਸੀ ਵਿੱਚ ਤਾਇਨਾਤ ਏਐਸਆਈ ਗੰਗਾਸਰਨ ਏਐਸਆਈ ਅਜੇ ਤੋਮਰ (ਡਰਾਈਵਰ) ਗਸ਼ਤ ’ਤੇ ਸੀ। (ASI dies after being hit by a car)

  • Canada expels top Indian diplomat as it investigates whether the Indian government is linked to the assassination of a Sikh activist on Canadian soil, reports AP.

    — ANI (@ANI) September 18, 2023 " class="align-text-top noRightClick twitterSection" data=" ">

Canada expels top Indian diplomat as it investigates whether the Indian government is linked to the assassination of a Sikh activist on Canadian soil, reports AP.

— ANI (@ANI) September 18, 2023

ਚੈਕਿੰਗ ਲਈ ਰੁਕਿਆ ਸੀ ਪੁਲਿਸ ਅਧਿਕਾਰੀ : ਸਵੇਰੇ ਕਰੀਬ 5.30 ਵਜੇ ਏਐਸਆਈ ਗੰਗਾਸਰਨ ਨੇ NH 9 'ਤੇ ਇੱਕ ਬੋਲੈਰੋ ਪਿਕਅੱਪ ਨੂੰ ਚੈਕਿੰਗ ਲਈ ਰੋਕਿਆ। ਬੋਲੈਰੋ ਪਿਕਅੱਪ ਦੀ ਚੈਕਿੰਗ ਕਰਨ ਲਈ ਏ.ਐਸ.ਆਈ ਗੰਗਾਸਰਨ ਜਿਪਸੀ ਤੋਂ ਬਾਹਰ ਨਿਕਲੇ ਅਤੇ ਏ.ਐਸ.ਆਈ ਅਜੈ ਤੋਮਰ (ਡਰਾਈਵਰ ਜਿਪਸੀ ਦੇ ਅੰਦਰ ਸੀ) ਤਾਂ ਬੋਲੈਰੋ ਚਾਲਕ ਰਾਮ ਗੋਪਾਲ ਵੀ ਚੈਕਿੰਗ ਕਰਨ ਲਈ ਗੱਡੀ ਤੋਂ ਬਾਹਰ ਨਿਕਲਿਆ ਤਾਂ ਗਾਜ਼ੀਆਬਾਦ ਤੋਂ ਸਰਾਏ ਕਾਲੇ ਖਾਂ ਵੱਲ ਅਚਾਨਕ ਆ ਰਹੀ ਹੌਂਡਾ ਅਮੇਜ਼ ਕਾਰ ਨੇ ਏਐਸਆਈ ਗੰਗਾਸਰਨ ਅਤੇ ਰਾਮ ਗੋਪਾਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਡਰਾਈਵਰ ਏ.ਐਸ.ਆਈ ਅਜੈ ਤੋਮਰ ਨੇ ਬੋਲੈਰੋ ਦੇ ਸਹਾਇਕ ਰਾਜਕੁਮਾਰ ਦੀ ਮਦਦ ਨਾਲ ਏ.ਐਸ.ਆਈ ਗੰਗਾਸਰਨ ਅਤੇ ਡਰਾਈਵਰ ਰਾਮਗੋਪਾਲ ਦੋਵਾਂ ਨੂੰ ਐਲ.ਬੀ.ਐਸ. ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਐਸ.ਆਈ ਗੰਗਾਸਰਨ ਉਮਰ 54 ਸਾਲ ਦੀ ਮੌਤ ਹੋ ਗਈ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੰਜ ਬੱਚੇ ਛੱਡ ਗਿਆ ਹੈ। ਬੋਲੈਰੋ ਚਾਲਕ ਰਾਮ ਗੋਪਾਲ ਨੂੰ ਅਗਲੇ ਇਲਾਜ ਲਈ ਸਫਦਰਜੰਗ ਹਸਪਤਾਲ ਭੇਜਿਆ ਗਿਆ। ਡੀਸੀਪੀ ਨੇ ਦੱਸਿਆ ਕਿ ਕ੍ਰਾਈਮ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੋਸ਼ੀ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਦਿੱਲੀ : ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ ਵਿੱਚ ਦਿੱਲੀ ਮੇਰਠ ਐਕਸਪ੍ਰੈਸ ਵੇ (NH 9) ਉੱਤੇ ਇੱਕ ਬੋਲੈਰੋ ਗੱਡੀ ਦੀ ਚੈਕਿੰਗ ਕਰ ਰਹੇ ਇੱਕ ASI ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ।ਜ਼ਖਮੀ ਏਐਸਆਈ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਹਾਦਸੇ 'ਚ ਬੋਲੈਰੋ ਚਾਲਕ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਸਫਦਰਗੰਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮ੍ਰਿਤਕ ਏਐਸਆਈ ਦੀ ਪਛਾਣ 54 ਸਾਲਾ ਗੰਗਾਸਰਨ ਵਜੋਂ ਹੋਈ ਹੈ। ਘਟਨਾ ਦੇ ਸਮੇਂ ਉਹ ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ 'ਚ ਪੈਟਰੋਲਿੰਗ ਡਿਊਟੀ 'ਤੇ ਸੀ। ਜ਼ਖਮੀ ਬੋਲੇਰੋ ਚਾਲਕ ਦੀ ਪਛਾਣ ਰਾਮ ਗੋਪਾਲ ਵਜੋਂ ਹੋਈ ਹੈ।ਪੂਰਬੀ ਦਿੱਲੀ ਦੇ ਡੀਸੀਪੀ ਨੇ ਸੋਮਵਾਰ ਸਵੇਰੇ ਦੱਸਿਆ ਕਿ ਦਿੱਲੀ ਪੁਲੀਸ ਦੀ ਈਆਰਵੀ ਜਿਪਸੀ ਵਿੱਚ ਤਾਇਨਾਤ ਏਐਸਆਈ ਗੰਗਾਸਰਨ ਏਐਸਆਈ ਅਜੇ ਤੋਮਰ (ਡਰਾਈਵਰ) ਗਸ਼ਤ ’ਤੇ ਸੀ। (ASI dies after being hit by a car)

  • Canada expels top Indian diplomat as it investigates whether the Indian government is linked to the assassination of a Sikh activist on Canadian soil, reports AP.

    — ANI (@ANI) September 18, 2023 " class="align-text-top noRightClick twitterSection" data=" ">

ਚੈਕਿੰਗ ਲਈ ਰੁਕਿਆ ਸੀ ਪੁਲਿਸ ਅਧਿਕਾਰੀ : ਸਵੇਰੇ ਕਰੀਬ 5.30 ਵਜੇ ਏਐਸਆਈ ਗੰਗਾਸਰਨ ਨੇ NH 9 'ਤੇ ਇੱਕ ਬੋਲੈਰੋ ਪਿਕਅੱਪ ਨੂੰ ਚੈਕਿੰਗ ਲਈ ਰੋਕਿਆ। ਬੋਲੈਰੋ ਪਿਕਅੱਪ ਦੀ ਚੈਕਿੰਗ ਕਰਨ ਲਈ ਏ.ਐਸ.ਆਈ ਗੰਗਾਸਰਨ ਜਿਪਸੀ ਤੋਂ ਬਾਹਰ ਨਿਕਲੇ ਅਤੇ ਏ.ਐਸ.ਆਈ ਅਜੈ ਤੋਮਰ (ਡਰਾਈਵਰ ਜਿਪਸੀ ਦੇ ਅੰਦਰ ਸੀ) ਤਾਂ ਬੋਲੈਰੋ ਚਾਲਕ ਰਾਮ ਗੋਪਾਲ ਵੀ ਚੈਕਿੰਗ ਕਰਨ ਲਈ ਗੱਡੀ ਤੋਂ ਬਾਹਰ ਨਿਕਲਿਆ ਤਾਂ ਗਾਜ਼ੀਆਬਾਦ ਤੋਂ ਸਰਾਏ ਕਾਲੇ ਖਾਂ ਵੱਲ ਅਚਾਨਕ ਆ ਰਹੀ ਹੌਂਡਾ ਅਮੇਜ਼ ਕਾਰ ਨੇ ਏਐਸਆਈ ਗੰਗਾਸਰਨ ਅਤੇ ਰਾਮ ਗੋਪਾਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਡਰਾਈਵਰ ਏ.ਐਸ.ਆਈ ਅਜੈ ਤੋਮਰ ਨੇ ਬੋਲੈਰੋ ਦੇ ਸਹਾਇਕ ਰਾਜਕੁਮਾਰ ਦੀ ਮਦਦ ਨਾਲ ਏ.ਐਸ.ਆਈ ਗੰਗਾਸਰਨ ਅਤੇ ਡਰਾਈਵਰ ਰਾਮਗੋਪਾਲ ਦੋਵਾਂ ਨੂੰ ਐਲ.ਬੀ.ਐਸ. ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਐਸ.ਆਈ ਗੰਗਾਸਰਨ ਉਮਰ 54 ਸਾਲ ਦੀ ਮੌਤ ਹੋ ਗਈ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੰਜ ਬੱਚੇ ਛੱਡ ਗਿਆ ਹੈ। ਬੋਲੈਰੋ ਚਾਲਕ ਰਾਮ ਗੋਪਾਲ ਨੂੰ ਅਗਲੇ ਇਲਾਜ ਲਈ ਸਫਦਰਜੰਗ ਹਸਪਤਾਲ ਭੇਜਿਆ ਗਿਆ। ਡੀਸੀਪੀ ਨੇ ਦੱਸਿਆ ਕਿ ਕ੍ਰਾਈਮ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੋਸ਼ੀ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.