ETV Bharat / bharat

Amazing: ਸ਼ਰਾਬੀ ਪਤੀ ਸਲਾਦ ਲਈ ਬਣਿਆ 'ਜ਼ੱਲਾਦ' ! - ਸ਼ਰਾਬੀ ਪਤੀ

ਖਾਣੇ ਵਿੱਚ ਸਲਾਦ ਨਾ ਮਿਲਣ ਕਾਰਨ ਪਤੀ ਨੇ ਆਪਣੀ ਪਤਨੀ ਅਤੇ ਪੁੱਤਰ 'ਤੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਹੈ।

Amazing: ਪਤੀ ਨੇ ਰੋਟੀ ਨਾਲ ਸਲਾਦ ਨਾ ਮਿਲਣ ਕਾਰਨ ਪਤਨੀ ਦਾ ਕੀਤਾ ਕਤਲ

author img

By

Published : Jun 2, 2021, 6:28 PM IST

ਸ਼ਾਮਲੀ: ਕਹਿਦੇ ਹਨ ਕੀ ਨਸ਼ੇ ਨਾਲ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਸ਼ਾਮਲੀ ਜ਼ਿਲ੍ਹੇ ’ਚ ਦੇਖਣ ਨੂੰ ਆਇਆ ਹੈ। ਇਥੇ ਇੱਕ ਸ਼ਰਾਬੀ ਨੇ ਭੋਜਨ ਵਿੱਚ ਸਲਾਦ ਨਾ ਮਿਲਣ ਕਾਰਨ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਬੇਟੇ ਨੇ ਇਸ ਦਾ ਵਿਰੋਧ ਕੀਤਾ ਤਾਂ ਸ਼ਰਾਬੀ ਨੇ ਰਾਤ ਸਮੇਂ ਪਤਨੀ ਅਤੇ ਬੇਟੇ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਬੇਟੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜੋ: SHALBY HOSPITAL ’ਚ ਨੌਜਵਾਨ ਦੀ ਮੌਤ ਤੋਂ ਬਾਅਦ ਹੋਇਆ ਹੰਗਾਮਾ

ਕੀ ਹੈ ਪੂਰਾ ਮਾਮਲਾ ?

ਨਸ਼ੇ ਕਾਰਨ ਪਰਿਵਾਰ ਦੇ ਬਰਬਾਦ ਹੋਣ ਦੀ ਇਹ ਘਟਨਾ ਬਾਬਰੀ ਥਾਣਾ ਖੇਤਰ ਦੇ ਪਿੰਡ ਗੋਗਵਾਨ ਜਲਾਲਪੁਰ ਦੀ ਹੈ। ਪੁਲਿਸ ਅਨੁਸਾਰ ਮੁਲਜ਼ਮ ਮੁਰਲੀ ​​ਸ਼ਰਾਬੀ ਹੋ ਕੇ ਸ਼ਾਮ ਨੂੰ ਘਰ ਪਰਤਿਆ ਸੀ ਤੇ ਪਤਨੀ ਸੁਦੇਸ਼ ਨੇ ਉਸ ਨੂੰ ਖਾਣਾ ਪਰੋਸਿਆ, ਪਰ ਖਾਣੇ ਵਿੱਚ ਸਲਾਦ ਦੀ ਘਾਟ ਕਾਰਨ ਉਸਨੇ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਘਰ ਵਿੱਚ ਮੌਜੂਦ ਪੁੱਤਰ ਅਜੈ ਨੇ ਵਿਰੋਧ ਕੀਤਾ ਤਾਂ ਉਸ ਦੌਰਾਨ ਮੁਰਲੀ ​​ਘਰ ਛੱਡ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਤ ਵੇਲੇ ਮਾਂ ਅਤੇ ਬੇਟਾ ਘਰ 'ਤੇ ਸੁੱਤੇ ਹੋਏ ਸਨ ਤਾਂ ਉਹ ਘਰ ਪਹੁੰਚੇ ਤੇ ਦੋਵਾਂ ’ਤੇ ਹਮਲਾ ਕਰ ਦਿੱਤਾ।

Amazing: ਸ਼ਰਾਬੀ ਪਤੀ ਨੇ ਰੋਟੀ ਨਾਲ ਸਲਾਦ ਨਾ ਮਿਲਣ ਕਾਰਨ ਪਤਨੀ ਦਾ ਕੀਤਾ ਕਤਲ

ਪਤਨੀ ਦੀ ਮੌਤ, ਪੁੱਤਰ ਖ਼ਤਰੇ ਤੋਂ ਬਾਹਰ

ਘਰ ਵਿੱਚ ਸੁੱਤੇ ਪਏ ਪਤਨੀ ਸੁਦੇਸ਼ ਅਤੇ ਬੇਟੇ ਅਜੈ ਨੂੰ ਸ਼ਰਾਬੀ ਪਤੀ ਨੇ ਚਾਕੂ ਮਾਰ ਦਿੱਤਾ। ਜਦੋਂ ਦੋਵਾਂ ਦਾ ਰੌਲਾ ਸੁਣ ਕੇ ਗੁਆਂਢੀ ਜਾਗੇ ਤਾਂ ਦੋਸ਼ੀ ਮੌਕੇ ਤੋਂ ਭੱਜ ਗਿਆ। ਗੁਆਂਢੀਆਂ ਨੇ ਘਰ ਵਿੱਚ ਜ਼ਖਮੀ ਹੋਏ ਮਾਂ-ਪੁੱਤ ਨੂੰ ਸ਼ਾਮਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਪੀੜਤ ਸੁਦੇਸ਼ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਦੀ ਪੁੱਤਰ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਕਾਤਲ ਦੀ ਭਾਲ ਵਿੱਚ ਪੁਲਿਸ

ਸੀਓ ਅਮਿਤ ਸਕਸੈਨਾ ਨੇ ਦੱਸਿਆ ਕਿ ਖਾਣੇ ਵਿੱਚ ਸਲਾਦ ਨਾ ਮਿਲਣ ਕਾਰਨ ਪਤੀ ਨੇ ਆਪਣੀ ਪਤਨੀ ਅਤੇ ਪੁੱਤਰ 'ਤੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਕਰ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ: Accident:ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ

ETV Bharat Logo

Copyright © 2025 Ushodaya Enterprises Pvt. Ltd., All Rights Reserved.