ETV Bharat / bharat

DAILY HOROSCOPE IN PUNJABI : ਅੱਜ ਦੇ ਰਾਸ਼ੀਫਲ ਵਿੱਚ ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਦਿਨ ਕੀ ਅਧੂਰੀ ਇੱਛਾ ਹੋਵੇਗੀ ਪੂਰੀ - LIBRA

TODAY HOROSCOPE : ਆਪਣੇ 7 ਮਾਰਚ 2023 ਦੇ ਰਾਸ਼ੀਫਲ ਵਿੱਚ ਜਾਣੋ ਕੀ ਪਰਿਵਾਰ ਨਾਲ ਮਨਾਓਗੇ ਜਸ਼ਨ, ਅਧੂਰੇ ਪਏ ਕੰਮ ਕਰੋਗੇ ਪੂਰੇ... Daily Rashifal 7 March 2023

DAILY HOROSCOPE IN PUNJABI
DAILY HOROSCOPE IN PUNJABI
author img

By

Published : Mar 7, 2023, 12:33 AM IST

ARIES (ਮੇਸ਼)

ਅੱਜ ਤੁਹਾਡੇ ਬੱਚੇ ਤੁਹਾਡੀਆਂ ਤਰਜੀਹਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਨਜ਼ਰ ਆ ਰਹੇ ਹਨ। ਤੁਹਾਡੇ ਵੱਲੋਂ ਕੰਮ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਾਲ ਤੁਸੀਂ ਯਕੀਨਨ ਬਾਕੀ ਪਏ ਕੰਮ ਪੂਰੇ ਕਰ ਲਓਗੇ। ਜੇ ਤੁਸੀਂ ਸਰਕਾਰੀ ਖੇਤਰ ਜਾਂ ਦਵਾਈਆਂ ਦੇ ਖੇਤਰ ਵਿੱਚ ਕੰਮ ਕਰ ਰਹੇ ਹੋ ਤਾਂ ਅੱਜ ਤੁਹਾਡੇ ਲਈ ਕਿਸਮਤ ਵਾਲਾ ਦਿਨ ਰਹੇਗਾ।

TAURUS (ਵ੍ਰਿਸ਼ਭ)

ਅੱਜ ਤੁਹਾਡਾ ਰਚਨਾਤਮਕ ਗੁਣ ਤੁਹਾਡੇ ਪ੍ਰਤੀਯੋਗੀ ਪੱਖ ਨੂੰ ਚਾਰ ਚੰਨ ਲਗਾਏਗਾ। ਤੁਹਾਡੀ ਕੁਸ਼ਲਤਾ ਨਜ਼ਰਅੰਦਾਜ਼ ਨਹੀਂ ਕੀਤੀ ਜਾਵੇਗੀ ਅਤੇ ਤੁਸੀਂ ਕੰਮ ਕਰਨ ਦੇ ਆਪਣੇ ਕੁਸ਼ਲ ਤਰੀਕੇ ਨਾਲ ਹਰ ਕਿਸੇ ਨੂੰ ਹੈਰਾਨ ਕਰੋਗੇ। ਅੱਜ ਤੁਸੀਂ ਯਕੀਨਨ ਆਪਣੇ ਸਹਿਕਰਮੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰੋਗੇ।

GEMINI (ਮਿਥੁਨ)

ਤੁਸੀਂ ਭਾਵਨਾਵਾਂ ਦੇ ਭੰਵਰ ਨੂੰ ਮਹਿਸੂਸ ਕਰ ਸਕਦੇ ਹੋ ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਆਪਣੇ ਦਿਮਾਗ ਦੇ ਬਜਾਏ ਆਪਣੇ ਦਿਲ ਨੂੰ ਤਰਜੀਹ ਦਿਓ। ਇਹ ਤੁਹਾਡੇ 'ਤੇ ਉਲਟ ਪੈ ਸਕਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਕੌਣ ਚੰਗਾ ਹੈ ਅਤੇ ਕਿਸ ਦੇ ਮਨ ਵਿੱਚ ਬੁਰੇ ਇਰਾਦੇ ਹਨ। ਪਰ ਇਹ ਜ਼ਿਆਦਾ ਸਮਾਂ ਨਹੀਂ ਰਹਿਣ ਵਾਲਾ, ਕਿਉਂਕਿ ਸ਼ਾਮ ਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ।

CANCER (ਕਰਕ)

ਤੁਹਾਡਾ ਦਿਨ ਪ੍ਰੇਰਨਾਦਾਇਕ ਮੋੜ 'ਤੇ ਸ਼ੁਰੂ ਹੋਵੇਗਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਭਵਿੱਖ ਲਈ ਯੋਜਨਾ ਬਣਾਉਂਦੇ ਪਾਓਗੇ। ਤੁਸੀਂ ਆਪਣੀਆਂ ਵਿਸਤ੍ਰਿਤ ਯੋਜਨਾਵਾਂ ਨੂੰ ਅਮਲ ਵਿੱਚ ਲੈ ਕੇ ਆਉਣਾ ਸ਼ੁਰੂ ਕਰੋਗੇ। ਭਵਿੱਖ ਲਈ ਯੋਜਨਾ ਬਣਾ ਕੇ, ਤੁਸੀਂ ਹੋਰ ਕੰਮ ਕਰਨ ਲਈ ਬਹੁਤ ਸਾਰਾ ਸਮਾਂ ਬਚਾਓਂਗੇ। ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਹਰ ਕੰਮ, ਦਿਨ ਦੇ ਅੰਤ ਤੱਕ ਉਤੇਜਕ ਫਲ ਦੇਵੇਗਾ।

LEO (ਸਿੰਘ)

ਨਵੇਂ ਉੱਦਮ ਅਤੇ ਕੰਮ ਤੁਹਾਡੀਆਂ ਰੁਚੀਆਂ ਲਈ ਢੁਕਵੇਂ ਨਜ਼ਰ ਆ ਰਹੇ ਹਨ। ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਹਰ ਕੰਮ ਕੁਸ਼ਲਤਾਪੂਰਵਕ ਤਰੀਕੇ ਨਾਲ ਪੂਰਾ ਹੋ ਜਾਵੇਗਾ। ਹਾਲਾਂਕਿ, ਤੁਸੀਂ ਆਪਣੇ ਰਿਸ਼ਤੇ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਕਰ ਸਕਦੇ ਹੋ, ਅਜਿਹਾ ਕੁਝ ਵੀ ਨਹੀਂ ਹੈ ਜਿਸ ਦਾ ਹੱਲ ਆਸਾਨੀ ਨਾਲ ਨਾ ਕੀਤਾ ਜਾ ਸਕੇ।

VIRGO (ਕੰਨਿਆ)

ਤੁਸੀਂ ਸੰਭਾਵਿਤ ਤੌਰ ਤੇ ਪਰਿਵਾਰਿਕ ਮਾਮਲਿਆਂ ਦੀ ਮਹੱਤਤਾ ਨੂੰ ਸਮਝ ਸਕਦੇ ਹੋ। ਸਮਝੌਤਾ ਕਰਵਾਉਣ ਦੇ ਤੁਹਾਡੇ ਖਾਸ ਕੌਸ਼ਲ ਤੁਹਾਨੂੰ ਸਨੇਹਸ਼ੀਲ ਤਰੀਕੇ ਨਾਲ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਕਰਨਗੇ। ਤੁਹਾਡਾ ਸ਼ਾਂਤ ਅਤੇ ਸੋਚ ਸਮਝ ਕੇ ਚੱਲਣ ਦਾ ਸੁਭਾਅ ਤੁਹਾਨੂੰ ਜੀਵਨ ਨਾਲ ਨਜਿੱਠਣ ਵਿੱਚ ਮਦਦ ਕਰੇਗਾ ਅਤੇ ਤੁਹਾਨੂੰ ਬਹੁਤ ਸਾਰੇ ਸਬਕ ਵੀ ਸਿਖਾਏਗਾ।

LIBRA (ਤੁਲਾ)

ਅੱਜ ਤੁਹਾਡੇ ਵਿਚਲਾ ਪੇਟੂ ਜਾਗੇਗਾ। ਤੁਹਾਨੂੰ ਮਿਲਣ ਵਾਲੇ ਹਰੇਕ ਪਕਵਾਨ ਦਾ ਆਨੰਦ ਮਾਣੋ। ਕੰਮ ਦੇ ਪੱਖੋਂ, ਤੁਸੀਂ ਅਜਿਹੇ ਬਿੰਦੂ 'ਤੇ ਆ ਸਕਦੇ ਹੋ ਜਦੋਂ ਤੁਹਾਨੂੰ ਕੋਈ ਚੁਣਾਵ ਕਰਨਾ ਪਵੇਗਾ। ਪਰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਬਸ ਰੱਬ ਦਾ ਧੰਨਵਾਦ ਕਰੋ ਅਤੇ ਤੁਹਾਨੂੰ ਰਸਤਾ ਚੁਣਨਾ ਆਸਾਨ ਲੱਗੇਗਾ।

SCORPIO (ਵ੍ਰਿਸ਼ਚਿਕ)

ਅੱਜ ਤੁਹਾਡੇ ਵਿਚਲਾ ਪੇਟੂ ਜਾਗੇਗਾ। ਤੁਹਾਨੂੰ ਮਿਲਣ ਵਾਲੇ ਹਰੇਕ ਪਕਵਾਨ ਦਾ ਆਨੰਦ ਮਾਣੋ। ਕੰਮ ਦੇ ਪੱਖੋਂ, ਤੁਸੀਂ ਅਜਿਹੇ ਬਿੰਦੂ 'ਤੇ ਆ ਸਕਦੇ ਹੋ ਜਦੋਂ ਤੁਹਾਨੂੰ ਕੋਈ ਚੁਣਾਵ ਕਰਨਾ ਪਵੇਗਾ। ਪਰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਬਸ ਰੱਬ ਦਾ ਧੰਨਵਾਦ ਕਰੋ ਅਤੇ ਤੁਸੀਂ ਜੋ ਚਾਹੁੰਦੇ ਹੋ ਉਹ ਚੁਣਨ ਵਿੱਚ ਕੋਈ ਮੁਸ਼ਕਿਲਾਂ ਨਹੀਂ ਆਉਣਗੀਆਂ।

SAGITTARIUS (ਧਨੁ)

ਦਫਤਰ ਵਿੱਚ ਤੁਹਾਡੀ ਇੱਛਾ ਅਤੇ ਵਚਨਬੱਧਤਾ ਨਾਲ ਤੁਸੀਂ ਆਪਣੇ ਵੱਲ ਬਹੁਤ ਜ਼ਿਆਦਾ ਕੰਮ ਖਿੱਚ ਸਕਦੇ ਹੋ। ਇਹ ਸੰਭਾਵਨਾਵਾਂ ਹਨ ਕਿ ਤੁਸੀਂ ਜ਼ਿਆਦਾ ਕੰਮ ਕਰਨ ਵਾਲੇ ਵਿਅਕਤੀ ਬਣ ਸਕਦੇ ਹੋ। ਪਰ ਸ਼ਾਮ ਹੋਣ ਤੱਕ, ਤੁਸੀਂ ਆਰਾਮ ਕਰੋਗੇ ਅਤੇ ਦਿਨ ਦੇ ਬਾਕੀ ਭਾਗ ਦਾ ਆਨੰਦ ਮਾਣੋਗੇ।

CAPRICORN (ਮਕਰ)

ਤੁਸੀਂ ਕਾਨੂੰਨੀ ਉਲਝਣ ਵਿੱਚ ਪੈ ਗਏ ਹੋ ਤਾਂ ਤੁਹਾਨੂੰ ਲਗਾਤਾਰ ਸੁਚੇਤ ਹੋਣ ਅਤੇ ਕੋਈ ਵਿਕਲਪ ਨਾ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਵਿੱਤੀ ਘਾਟੇ ਵੀ ਪੈ ਸਕਦੇ ਹਨ। ਜੇ ਤੁਸੀਂ ਕਿਸੇ ਤਰ੍ਹਾਂ ਦੇ ਦਲਾਲ ਹੋ ਤਾਂ ਤੁਹਾਨੂੰ ਬਹੁਤ ਵੱਡਾ ਘਾਟਾ ਵੀ ਪੈ ਸਕਦਾ ਹੈ। ਇਸ ਤੋਂ ਬਚਣ ਲਈ, ਹਮੇਸ਼ਾ ਸੁਚੇਤ ਰਹੋ ਅਤੇ ਹਰ ਵਿਕਲਪ ਅਜ਼ਮਾਓ।

AQUARIUS (ਕੁੰਭ)

ਅੱਜ, ਤੁਸੀਂ ਆਪਣੇ ਪਿਆਰਿਆਂ ਦੀ ਸੰਗਤ ਦਾ ਆਨੰਦ ਮਾਣਦੇ ਪਾਏ ਜਾਓਗੇ। ਤੁਸੀਂ ਪਿਕਨਿਕ 'ਤੇ ਜਾਓਗੇ ਅਤੇ ਖਰੀਦਦਾਰੀ ਕਰੋਗੇ। ਤੁਹਾਡੇ ਸਿਤਾਰਿਆਂ ਨੇ ਪਰਿਵਾਰ ਨਾਲ ਜਸ਼ਨ ਅਤੇ ਪਿਆਰ ਦੀ ਭਵਿੱਖਬਾਣੀ ਕੀਤੀ ਹੈ।

PISCES (ਮੀਨ)

ਤੁਸੀਂ ਲੋਕਾਂ ਨੂੰ ਸਮਝ ਪਾਓਗੇ ਅਤੇ ਉਹਨਾਂ ਦੁਆਰਾ ਜ਼ਰੂਰਤ ਪੈਣ 'ਤੇ ਉਹਨਾਂ ਦਾ ਸਾਥ ਦਿਓਗੇ। ਇਹ ਤੁਹਾਨੂੰ ਉਹਨਾਂ ਦੀਆਂ ਦੁਆਵਾਂ ਪਾਉਣ ਵਿੱਚ ਮਦਦ ਕਰੇਗਾ। ਤੁਸੀਂ ਆਪਣੇ ਆਪ ਨੂੰ ਕੁਸ਼ਲ ਬੌਸ, ਸਹਿਕਰਮੀ, ਜੀਵਨਸਾਥੀ ਅਤੇ ਭੈਣ-ਭਰਾ ਦੇ ਤੌਰ ਤੇ ਸਾਬਿਤ ਕਰੋਗੇ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਸਦਗੁਣਾਂ ਨੂੰ ਨਾ ਗਵਾਓ ਕਿਉਂਕਿ ਇਹ ਤੁਹਾਨੂੰ ਇੱਕ ਚੰਗਾ ਵਿਅਕਤੀ ਬਣਾਉਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.