ETV Bharat / bharat

2 ਭਿਆਨਕ ਸੜਕ ਹਾਦਸਿਆਂ ‘ਚ 6 ਲੋਕਾਂ ਦੀ ਮੌਤ - 6 killed in 2 road accidents

ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਦੋ ਵੱਡੇ ਸੜਕ ਹਾਦਸੇ ਹੋਏ। ਬੇਤੁਲ ਦੇ ਮੁਲਤਾਈ ਵਿੱਚ ਇੱਕ ਟਰੱਕ-ਬੱਸ ਦੀ ਟੱਕਰ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਅਤੇ ਇਸ ਹਾਦਸੇ 'ਚ 16 ਲੋਕ ਜ਼ਖ਼ਮੀ ਵੀ ਹੋ ਗਏ।

2 ਭਿਆਨਕ ਸੜਕ ਹਾਦਸਿਆ ‘ਚ 6 ਲੋਕਾਂ ਦੀ ਮੌਤ
2 ਭਿਆਨਕ ਸੜਕ ਹਾਦਸਿਆ ‘ਚ 6 ਲੋਕਾਂ ਦੀ ਮੌਤ
author img

By

Published : Dec 1, 2021, 7:45 PM IST

ਭਿੰਡ/ ਬੈਤੁਲ: ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਦੋ ਵੱਡੇ ਸੜਕ ਹਾਦਸੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੇਤੁਲ ਦੇ ਮੁਲਤਾਈ ਵਿੱਚ ਇੱਕ ਟਰੱਕ-ਬੱਸ ਦੀ ਟੱਕਰ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ (DEATH) ਹੋ ਗਈ ਜਦਕਿ ਇਸ ਹਾਦਸੇ 'ਚ 16 ਲੋਕ ਜ਼ਖ਼ਮੀ (Injured) ਵੀ ਹੋਏ ਹਨ। ਦੂਜਾ ਹਾਦਸਾ ਭਿੰਡ ਵਿੱਚ ਵਾਪਰਿਆ, ਜਿੱਥੇ ਇੱਕ ਡੰਪਰ ਨੇ ਯਾਤਰੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ (Injured) ਹੋ ਗਏ। ਦੱਸ ਦਈਏ ਕਿ ਸੋਮਵਾਰ ਨੂੰ ਭਿੰਡ 'ਚ ਵੱਡਾ ਹਾਦਸਾ ਹੋਇਆ ਸੀ, ਜਿਸ 'ਚ 9 ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ।

ਮੁੱਖ ਮੰਤਰੀ ਨੇ ਬੈਤੂਲ ਸੜਕ ਹਾਦਸੇ 'ਤੇ ਦੁੱਖ ਪ੍ਰਗਟਾਇਆ, ਮਦਦ ਲਈ ਦਿੱਤੇ ਨਿਰਦੇਸ਼

ਬੈਤੂਲ ਜ਼ਿਲੇ ਦੇ ਮੁਲਤਾਈ-ਪ੍ਰਭਾਤਪੱਟਨ ਰੋਡ 'ਤੇ ਬੁੱਧਵਾਰ ਨੂੰ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਅਤੇ ਬੱਸ ਦੀ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ (ਬੇਤੁਲ ਮੇਜਰ ਰੋਡ ਐਕਸੀਡੈਂਟ) ਵਿੱਚ 6 ਲੋਕਾਂ ਦੀ ਮੌਤ (DEATH) ਹੋ ਗਈ ਅਤੇ 16 ਲੋਕ ਜ਼ਖ਼ਮੀ (Injured) ਹੋ ਗਏ। ਬੁੱਧਵਾਰ ਦੁਪਹਿਰ ਕਰੀਬ 12 ਵਜੇ ਪਿੰਡ ਨਰਖੇੜ ਨੇੜੇ ਪ੍ਰਭਾਤ ਪੱਤਣ ਤੋਂ ਮੁਲਤਾਈ ਨੂੰ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ (Collision between bus and truck) ਹੋ ਗਈ।

ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਅਤੇ ਐਂਬੂਲੈਂਸ ਕਰਮਚਾਰੀਆਂ ਨੇ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ (Injured) 'ਚ 6 ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ 'ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। ਹਾਦਸੇ 'ਚ ਇੱਕ ਔਰਤ ਅਤੇ ਇੱਕ ਬੱਚੇ ਦੀ ਵੀ ਮੌਤ (DEATH) ਹੋ ਗਈ ਹੈ, ਜਦਕਿ ਇੱਕ ਮ੍ਰਿਤਕ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।

2 ਭਿਆਨਕ ਸੜਕ ਹਾਦਸਿਆ ‘ਚ 6 ਲੋਕਾਂ ਦੀ ਮੌਤ

ਬੈਤੂਲ ਸੜਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Chief Minister Shivraj Singh Chouhan) ਨੇ ਮ੍ਰਿਤਕ ਨਾਗਰਿਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ। ਮੁੱਖ ਮੰਤਰੀ (Chief Minister) ਨੇ ਬੈਤੂਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਭਿੰਡ ਸੜਕ ਹਾਦਸੇ 'ਚ 2 ਦਰਜਨ ਲੋਕ ਜ਼ਖ਼ਮੀ
ਭਿੰਡ ਵਿੱਚ ਵੀ ਬੁੱਧਵਾਰ ਨੂੰ ਸੜਕ ਹਾਦਸੇ (Road accidents) ਵਿੱਚ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ (Injured) ਹੋ ਗਏ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਭਿੰਡ ਦੇ ਲੁਹਾਰ ਦੇ ਪਿੰਡ ਗਣੇਸ਼ਪੁਰਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਧਰਮਿੰਦਰ ਟਰੈਵਲਜ਼ ਦੀ ਇੱਕ ਬੱਸ ਸਵਾਰੀ ਲੈ ਕੇ ਰਵਾਨਾ ਹੋਈ ਸੀ, ਜਦੋਂ ਕੁਝ ਦੂਰੀ ਬਾਅਦ ਰਾਜ ਮਾਰਗ 'ਤੇ ਸਥਿਤ ਗੈਸ ਗੋਦਾਮ ਨੇੜੇ ਇੱਕ ਤੇਜ਼ ਰਫ਼ਤਾਰ ਡੰਪਰ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ 'ਚ ਸਵਾਰ 2 ਦਰਜਨ ਤੋਂ ਵੱਧ ਲੋਕ ਜ਼ਖਮੀ (Injured) ਹੋ ਗਏ, ਹਾਲਾਂਕਿ ਕੁਝ ਲੋਕ ਮਾਮੂਲੀ ਸੱਟਾਂ ਲੱਗਣ ਕਾਰਨ ਘਰ ਚਲੇ ਗਏ। ਗੰਭੀਰ ਜ਼ਖ਼ਮੀਆਂ (Injured) ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਤੁਰੰਤ ਡਾਇਲ 100 'ਤੇ ਦਿੱਤੀ, ਅਜਿਹੇ 'ਚ ਪੁਲਸ ਅਤੇ ਡਾਇਲ 100 ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਲੁਹਾਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ:ਦਿੱਲੀ ਚਿੜੀਆਘਰ ਹਰ ਸਾਲ 40 ਹਜ਼ਾਰ ਕਿੱਲੋ ਪਰਾਲੀ ਦੀ ਕਰਦਾ ਹੈ ਵਰਤੋਂ, ਜਾਣੋ ਹੋਰ ਵੀ ਅਹਿਮ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.