ETV Bharat / bharat

Corona Update: ਭਾਰਤ ’ਚ ਕੋਵਿਡ ਦੇ 40,120 ਨਵੇਂ ਮਾਮਲੇ, 585 ਮੌਤਾਂ - ਕੋਰੋਨਾ ਵਾਇਰਸ

ਕੇਂਦਰੀ ਸਿਹਤ ਮੰਤਰਾਲੇ ਦੇ ਸ਼ੁਕਰਵਾਰ ਦੀ ਸਵੇਰ ਅੱਠ ਵਜੇ ਜਾਰੀ ਅੰਕੜਿਆ ਦੇ ਮੁਤਾਬਿਕ 585 ਹੋਰ ਲੋਕਾਂ ਦੀ ਮੌਤ ਹੋਣ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 4,30,254 ਹੋ ਗਈ ਹੈ। ਦੇਸ਼ ਚ ਕੋਰੋਨਾ ਵਾਇਰਸ ਦਾ ਰਿਕਵਰੀ ਰੇਟ ਹੁਣ 97.46% ਅਤੇ ਹਰ ਰੋਜ਼ ਪਾਜ਼ੀਟਿਵੀਟੀ ਰੇਟ 2.04% ਹੈ।

COVID-19: India logs 40K fresh cases
COVID-19: India logs 40K fresh cases
author img

By

Published : Aug 13, 2021, 12:26 PM IST

ਨਵੀਂ ਦਿੱਲੀ: ਭਾਰਤ ਚ ਇੱਕ ਦਿਨ ਚ ਕੋਵਿਡ-19 ਦੇ 40,120 ਨਵੇਂ ਮਾਮਲੇ ਆਉਣ ਤੋਂ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 3,21,17,826 ਹੋ ਗਈ ਹੈ। ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 3,13,02,345 ਹੋ ਗਈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆ ਮੁਤਾਬਿਕ 585 ਹੋਰ ਲੋਕਾਂ ਦੀ ਮੌਤ ਹੋ ਜਾਣ ਮੌਤਾਂ ਦੀ ਗਿਣਤੀ ਵਧ ਕੇ 4,30,254 ਹੋ ਗਈ ਹੈ। ਦੇਸ਼ ਚ ਕੋਰੋਨਾ ਵਾਇਰਸ ਦਾ ਰਿਕਵਰੀ ਰੇਟ ਹੁਣ 97.46% ਅਤੇ ਹਰ ਰੋਜ਼ ਪਾਜ਼ੀਟਿਵੀਟੀ ਰੇਟ 2.04% ਹੈ।

  • " class="align-text-top noRightClick twitterSection" data="">

ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 42,295 ਹੈ। ਵੀਰਵਾਰ ਨੂੰ ਕੋਵਿਡ -19 ਲਈ 19,70,495 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਨਾਲ, ਇਸ ਬੀਮਾਰੀ ਦਾ ਪਤਾ ਲਗਾਉਣ ਦੇ ਲਈ ਹੁਣ ਤੱਕ ਟੈਸਟ ਕੀਤੇ ਗਏ ਸੈਪਲਾਂ ਦੀ ਗਿਣਤੀ ਵਧ ਕੇ 48,94,70,779 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ 57,31,574 ਟੀਕੇ ਲਗਾਏ ਗਏ, ਜਿਸ ਤੋਂ ਬਾਅਦ ਟੀਕੇ ਦਾ ਕੁੱਲ ਅੰਕੜਾ 52,95,82,956 ਹੋ ਗਿਆ ਹੈ।

ਦੇਸ਼ ਚ ਪਿਛਲੇ ਸਾਲ 7 ਅਗਸਤ ਨੂੰ ਵਾਇਰਸ ਦੀ ਚਪੇਟ ਚ ਆਉਣ ਵਾਲਿਆਂ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਜਿਆਦਾ ਹੋ ਗਈ ਸੀ। ਉੱਥੇ ਹੀ ਸੰਕ੍ਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਦੇ ਪਾਰ ਹੋ ਗਈ ਹੈ। ਦੇਸ਼ ਚ 19 ਦਸੰਬਰ ਨੂੰ ਇਹ ਮਾਮਲੇ ਇੱਕ ਕਰੋੜ ਦੇ ਪਾਰ, 4 ਮਈ ਨੂੰ 2 ਕਰੋੜ ਦੇ ਪਾਰ ਅਤੇ 23 ਜੂਨ ਨੂੰ ਤਿੰਨ ਕਰੋੜ ਦੇ ਪਾਰ ਚਲਿਆ ਗਿਆ ਸੀ।

ਇਹ ਵੀ ਪੜੋ: ਸਕੂਲ ਬੰਦ ਕਰਨ 'ਚ ਕੋਈ ਨੁਕਸਾਨ ਨਹੀਂ, ਸਰਕਾਰ ਪਲੈਨਿੰਗ ਨਾਲ ਕਰੇ ਅਨਲੌਕ - ਮਾਹਰ

ETV Bharat Logo

Copyright © 2025 Ushodaya Enterprises Pvt. Ltd., All Rights Reserved.