Amritsar 'ਤੇ ਚੱਲੇਗਾ ਕਿਸ ਦਾ ਸਿੱਕਾ? ਕਿਸ ਦਾ ਪਾਸਾ, ਕਿੰਨਾ ਭਾਰੀ ਦੇਖੋ ਖਾਸ ਰਿਪੋਰਟ ?... - Lok Sabha Election date - LOK SABHA ELECTION DATE
🎬 Watch Now: Feature Video
Published : May 31, 2024, 9:25 AM IST
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਇਸ ਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।ਉਧਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ ਦਲ (ਅ) ਨੇ ਈਮਾਨ ਸਿੰਘ ਮਾਨ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਮੌਜੂਦਾਂ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ 'ਤੇ ਇੱਕ ਫਾਰ ਫਿਰ ਤੋਂ ਦਾਅ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਨੀਲ ਜੋਸ਼ੀ ਅਤੇ ਬਸਪਾ ਨੇ ਵਿਸ਼ਾਲ ਸਿੱਧੂ ਨੂੰ ਟਿਕਟ ਦਿੱਤੀ ਹੈ। ਆਜ਼ਾਦ ਉਮੀਦਵਾਰ ਸੰਦੀਪ ਸਿੰਘ ਸੰਨੀ ਅਤੇ ਕਿਸਾਨ ਆਗੂ ਰੇਮਸ਼ ਸਿੰਘ ਸਿਆਸੀ ਲੀਡਰਾਂ ਦੀ ਧਰਨ ਪਾਉਣ ਲਈ ਤਿਆਰੀ ਖਿੱਚ ਰਹੇ ਹਨ।