ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਖੇ ਚੇਤ ਦੇ ਦੂਜੇ ਨਰਾਤੇ ਮੌਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ - Durgiana Temple in Amritsar - DURGIANA TEMPLE IN AMRITSAR
🎬 Watch Now: Feature Video
Published : Apr 10, 2024, 3:16 PM IST
ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਨਰਾਤਿਆਂ ਦਾ ਦੂਸਰਾ ਦਿਨ ਹੈ, ਅੱਜ ਮਾਤਾ ਬ੍ਰਹਮਾਚਰਨੀ ਜੀ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿੱਚ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਵੀ ਭਗਤਾਂ ਦੇ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲਿਿਆ ਹੈ। ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਮੰਦਰ ਦੇ ਵਿਖੇ ਪਹੁੰਚ ਰਹੇ ਕੇ ਮਾਤਾ ਜੀ ਦਾ ਆਸ਼ੀਰਵਾਦ ਲੈ ਰਹੇ ਨੇ। ਸੀਤਲਾ ਮਾਤਾ ਮੰਦਰ 700 ਸਾਲ ਪੁਰਾਣਾ ਹੈ ਇਸ ਮੰਦਰ ਦੇ ਵਿੱਚ ਮਾਤਾ ਸੀਤਾ ਜੀ ਵੀ ਆਉਂਦੇ ਸਨ। ਮੰਦਰ ਦੇ ਪੁਜਾਰੀ ਨੇ ਗੱਲਬਾਤ ਦੱਸਿਆ ਕਿ ਅੱਜ ਬ੍ਰਹਮਾਚਾਰਨੀ ਜੀ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਇਹਨਾਂ ਨਰਾਤਿਆਂ ਦੌਰਾਨ ਜੋ ਵੀ ਮਨੋਕਾਮਨਾ ਮੰਗਦੇ ਨੇ ਉਹਨਾਂ ਦੀ ਹਰ ਇੱਕ ਮਨੋਕਾਮਨਾ ਮਾਤਾ ਜੀ ਪੂਰੀ ਕਰਦੇ ਨੇ, ਮੰਦਰ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ ਵੀ ਭੁਖਤਾ ਇੰਤਜ਼ਾਮ ਨੇ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ।