ਮੁੱਖ ਮੰਤਰੀ ਨੂੰ ਘੇਰਨ ਜਾ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਫੋਰਸ ਨੇ ਪਾਇਆ ਘੇਰਾ, ਕਿਸਾਨਾਂ ਨੇ ਲਾਏ ਜ਼ੋਰਦਾਰ ਨਾਅਰੇ - Farmer protest in Cm railly - FARMER PROTEST IN CM RAILLY
🎬 Watch Now: Feature Video
Published : May 27, 2024, 4:57 PM IST
ਕਪੂਰਥਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ-ਜਵਾਬ ਕਰਨ ਜਾ ਰਹੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆ ਨੂੰ ਭਾਰੀ ਪੁਲਿਸ ਫੋਰਸ ਨਾਲ ਰੋਕਿਆ ਗਿਆ। ਅੱਜ ਕਿਸਾਨ ਮਜ਼ਦੂਰ ਸਘਰੰਸ਼ ਕਮੇਟੀ ਪੰਜਾਬ ਜਿੱਲਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਜਿੱਲਾ ਕਪੂਰਥਲਾ ਦੀ ਟੀਮ ਸੁਲਤਾਨਪੁਰ ਲੋਧੀ ਤਲਵੰਡੀ ਚੌਕ ਵਿਚ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾ ਦੇ ਕੀਤੇ ਵਾਅਦੇ ਤੇ ਮੈਨੀਫੈਸਟੋ ਵਿੱਚ ਜੋ ਲਿਖਿਆ ਉਹ ਪੂਰਾ ਨਾ ਕਰਨ ,ਸਿੱਖੀ ਦਾ ਪ੍ਰਚਾਰ ਕਰਨ ਵਾਲੇ ਨੌਜਵਾਨਾ ਤੇ ਐਨ ਐਸ ਏ ਲਗਾਉਣ,ਪੰਜਾਬ ਅੰਦਰ ਪ੍ਰੀਪੇਡ ਮੀਟਰ ਲਗਵਾਉਣਏ ਬੰਦ ਕਰੇ ਸਰਕਾਰ,ਹੜ੍ਹ ਨਾਲ ਕਿਸਾਨ ਦੇ ਖੇਤ ਵਿੱਚ ਪਈ ਰੇਤ ਚੁੱਕਣ ਦਾ ਪ੍ਰਬੰਧ ਸਰਕਾਰ ਕਰੇ,ਕਿਸਾਨ ਨੂੰ ਰੇਤ ਵੇਚਣ ਦਾ ਅਧਿਕਾਰ ਦਿੱਤਾ ਜਾਵੇ,ਅਬਾਦਕਾਰ ਨੂੰ ਮਾਲਕੀ ਹੱਕ ਦਿੱਤੇ ਜਾਣ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ-ਜਵਾਬ ਕਰਨ ਜਾ ਰਹੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆ ਨੂੰ ਭਾਰੀ ਪੁਲਿਸ ਫੋਰਸ ਨਾਲ ਰੋਕਿਆ ਗਿਆ।