ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 7 ਚੋਰੀ ਦੀਆਂ ਐਕਟਿਵਾਂ ਸਣੇ 1 ਕਾਬੂ - 7 actives theft
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/27-01-2024/640-480-20605045-thumbnail-16x9-ol.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jan 27, 2024, 10:03 PM IST
ਅੰਮ੍ਰਿਤਸਰ: ਲੁੱਟਾਂ ਖੋਹਾਂ ਅਤੇ ਚੋਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ। ਪੁਲਿਸ ਵੱਲੋਂ ਵਿਸ਼ਾਲ ਮੈਗਾ ਮਾਰਟ ਕੋਲ਼ ਚੈਕਿੰਗ ਲਈ ਕੀਤੀ ਗਈ ਨਾਕਾ ਬੰਦੀ ਦੌਰਾਨ ਇੱਕ ਨੌਜਵਾਨ ਨੂੰ ਗਿਆ। ਪੁਲਿਸ ਵੱਲੋਂ ਨੌਜਵਾਨ ਨੂੰ ਰੋਕ ਕੇ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਤਾਂ ਉਹ ਕਾਗਜ਼ ਚੈੱਕ ਨਹੀਂ ਕਰਵਾ ਸਕਿਆ। ਜਿਸ ਤੋਂ ਬਾਅਦ ਉਸ ਨਾਲ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ 6 ਹੋਰ ਚੋਰੀ ਦੀਆਂ ਐਕਟਿਵਾਂ ਬਰਾਮਦ ਹੋਈਆਂ। ਪੁਲਿਸ ਨੂੰ ਮੁਲਜ਼ਾਮ ਦਾ 3 ਦਿਨ ਦਾ ਰਿਮਾਂਡ ਵੀ ਮਿਲ ਗਿਆ ਹੈ। ਪੁਲਿਸ ਨੂੰ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।ਇਸ ਦੇ ਨਾਲ ਇਹ ਖੁਲਾਸੇ ਵੀ ਹੋਣਗੇ ਕਿ ਇਸ ਨਾਲ ਹੋਰ ਕੌਣ-ਕੌਣ ਸ਼ਾਮਿਲ।