ETV Bharat / technology

Honor Choice Watch ਦੀ ਪਹਿਲੀ ਸੇਲ ਹੋਈ ਲਾਈਵ, ਇਸ ਕੀਮਤ 'ਤੇ ਕਰ ਸਕਦੇ ਹੋ ਖਰੀਦਦਾਰੀ - Honor Choice Watch ਦੇ ਫੀਚਰਸ

Honor Choice Watch First Sale: Honor ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Honor Choice Watch ਨੂੰ ਲਾਂਚ ਕੀਤਾ ਸੀ। ਅੱਜ ਇਸ ਵਾਚ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ।

Honor Choice Watch First Sale
Honor Choice Watch First Sale
author img

By ETV Bharat Tech Team

Published : Mar 4, 2024, 12:45 PM IST

ਹੈਦਰਾਬਾਦ: Honor ਨੇ 16 ਫਰਵਰੀ ਨੂੰ ਆਪਣੇ ਗ੍ਰਾਹਕਾਂ ਲਈ ਕਈ ਪ੍ਰੋਡਕਟਸ ਲਾਂਚ ਕੀਤੇ ਸੀ। ਇਨ੍ਹਾਂ ਪ੍ਰੋਡਕਟਸ ਵਿੱਚੋ ਇੱਕ Honor Choice Watch ਹੈ। ਇਸ ਵਾਚ ਨੂੰ ਕੰਪਨੀ ਨੇ ਭਾਰਤੀ ਗ੍ਰਾਹਕਾਂ ਲਈ ਲਾਂਚ ਕੀਤਾ ਸੀ। ਅੱਜ ਇਸ ਵਾਚ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 16 ਫਰਵਰੀ ਨੂੰ ਲਾਂਚ ਕੀਤੇ ਜਾਣ ਵਾਲੇ ਪ੍ਰੋਡਕਟਾਂ 'ਚ Honor X9b, Honor Choice Earbuds X5 ਅਤੇ Honor Choice Watch ਸ਼ਾਮਲ ਹੈ। ਇਨ੍ਹਾਂ ਪ੍ਰੋਡਕਟਸ ਵਿੱਚੋ ਅੱਜ ਯੂਜ਼ਰਸ ਨੂੰ Honor Choice Watch ਖਰੀਦਣ ਦਾ ਮੌਕਾ ਮਿਲ ਰਿਹਾ ਹੈ।

Honor Choice Watch ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਵਾਚ 1.95 ਇੰਚ ਦੀ AMOLED ਡਿਸਪਲੇ ਅਤੇ 410x502 ਪਿਕਸਲ Resolution ਅਤੇ ਆਲਵੇਜ਼-ਆਨ ਡਿਸਪਲੇ ਸਪੋਰਟ ਦੇ ਨਾਲ ਆਉਦੀ ਹੈ। ਇਸ ਵਾਚ 'ਚ 300mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਾਚ ਨੂੰ ਪੂਰਾ ਚਾਰਜ਼ ਕਰਨ ਤੋਂ ਬਾਅਦ ਤੁਸੀਂ 12 ਦਿਨ ਤੱਕ ਇਸਤੇਮਾਲ ਕਰ ਸਕਦੇ ਹੋ। Honor Choice Watch GPS, GLONASS, Galileo, BDS ਅਤੇ QZSS ਨੇਵੀਗੇਸ਼ਨ ਦੇ ਨਾਲ ਆਉਦੀ ਹੈ। ਇਸ ਵਾਚ 'ਚ ਬਲੂਟੁੱਥ 5.3 ਕਨੈਕਟਿਵੀਟੀ ਅਤੇ ਵਾਈਸ ਕਾਲਿੰਗ ਫੀਚਰ ਵੀ ਦਿੱਤਾ ਗਿਆ ਹੈ। ਇਸਦੇ ਨਾਲ ਹੀ, Honor Choice Watch 'ਚ ਹੈਲਥ ਟ੍ਰੇਕਿੰਗ ਫੀਚਰ ਹਾਰਟ ਰੇਟ, Sp02 ਵਰਗੇ ਫੀਚਰਸ ਵੀ ਦਿੱਤੇ ਗਏ ਹਨ।

Honor Choice Watch ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Honor Choice Watch ਦੀ ਕੀਮਤ 6,499 ਰੁਪਏ ਹੈ। ਹਾਲਾਂਕਿ, ਇਸ ਵਾਚ ਨੂੰ ਤੁਸੀਂ 5,999 ਰੁਪਏ 'ਚ ਖਰੀਦ ਸਕਦੇ ਹੋ। Honor Choice Watch ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Honor Choice Watch ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ Honor.com, ਐਮਾਜ਼ਾਨ ਅਤੇ ਅਧਿਕਾਰਿਤ ਆਫਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.