ਹੈਦਰਾਬਾਦ: ਜੀਓ ਅਤੇ ਏਅਰਟਲ ਨੇ ਅੱਜ ਆਪਣੇ ਸਾਰੇ ਪਲੈਨਾਂ ਨੂੰ ਮਹਿੰਗਾ ਕਰ ਦਿੱਤਾ ਹੈ। ਹੁਣ ਯੂਜ਼ਰਸ ਨੂੰ ਮੋਬਾਈਲ ਰੀਚਾਰਜ ਕਰਵਾਉਣ ਲਈ ਹੋਰ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ। ਸਾਰੀਆਂ ਟੈਲੀਕੌਮ ਕੰਪਨੀਆਂ ਨੇ ਪ੍ਰੀਪੇਡ ਅਤੇ ਪੋਸਟਪੇਡ ਪਲੈਨ ਦੀਆਂ ਕੀਮਤਾਂ 20 ਫੀਸਦੀ ਤੱਕ ਵਧਾ ਦਿੱਤੀਆਂ ਹਨ। ਨਵੀਆਂ ਕੀਮਤਾਂ ਅੱਜ ਸਵੇਰੇ 12 ਵਜੇ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਜੀਓ ਪਲੈਨ ਦੀਆਂ ਨਵੀਆਂ ਕੀਮਤਾਂ: ਅੱਜ ਜੀਓ ਦਾ ਪਲੈਨ ਮਹਿੰਗਾ ਹੋ ਗਿਆ ਹੈ। ਹੁਣ ਜੀਓ ਦਾ ਰੀਚਾਰਜ ਕਰਵਾਉਣ ਲਈ ਤੁਹਾਨੂੰ ਹੇਠਾ ਦੱਸੀਆਂ ਗਈਆਂ ਕੀਮਤਾਂ ਦੇ ਅਨੁਸਾਰ ਭੁਗਤਾਨ ਕਰਨਾ ਹੋਵੇਗਾ।
ਜੀਓ ਦੀਆਂ ਪੁਰਾਣੀਆਂ ਕੀਮਤਾਂ | ਜੀਓ ਦੀਆਂ ਨਵੀਆਂ ਕੀਮਤਾਂ |
155 ਰੁਪਏ | 189 ਰੁਪਏ |
209 ਰੁਪਏ | 249 ਰੁਪਏ |
239 ਰੁਪਏ | 299 ਰੁਪਏ |
299 ਰੁਪਏ | 349 ਰੁਪਏ |
349 ਰੁਪਏ | 399 ਰੁਪਏ |
479 ਰੁਪਏ | 579 ਰੁਪਏ |
533 ਰੁਪਏ | 629 ਰੁਪਏ |
666 ਰੁਪਏ | 799 ਰੁਪਏ |
719 ਰੁਪਏ | 859 ਰੁਪਏ |
999 ਰੁਪਏ | 1199 ਰੁਪਏ |
1559 ਰੁਪਏ | 1899 ਰੁਪਏ |
2999 ਰੁਪਏ | 3599 ਰੁਪਏ |
15 ਰੁਪਏ | 19 ਰੁਪਏ |
25 ਰੁਪਏ | 29 ਰੁਪਏ |
61 ਰੁਪਏ | 69 ਰੁਪਏ |
2,999 ਰੁਪਏ | 3,599 ਰੁਪਏ |
ਏਅਰਟਲ ਪਲੈਨ ਦੀਆਂ ਨਵੀਆਂ ਕੀਮਤਾਂ: ਏਅਰਟਲ ਨੇ ਵੀ ਪ੍ਰੀਪੇਡ ਅਤੇ ਪੋਸਟਪੇਡ ਪਲੈਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਨਵੀਆਂ ਕੀਮਤਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ।
ਏਅਰਟਲ ਦੀਆਂ ਪੁਰਾਣੀਆਂ ਕੀਮਤਾਂ | ਏਅਰਟਲ ਦੀਆਂ ਨਵੀਆਂ ਕੀਮਤਾਂ |
179 ਰੁਪਏ | 199 ਰੁਪਏ |
1,799 ਰੁਪਏ | 1,999 ਰੁਪਏ |
455 ਰੁਪਏ | 509 ਰੁਪਏ |
1,799 ਰੁਪਏ | 1,999 |
265 ਰੁਪਏ | 299 ਰੁਪਏ |
299 ਰੁਪਏ | 349 ਰੁਪਏ |
359 ਰੁਪਏ | 409 ਰੁਪਏ |
399 ਰੁਪਏ | 449 ਰੁਪਏ |
479 ਰੁਪਏ | 579 ਰੁਪਏ |
549 ਰੁਪਏ | 649 ਰੁਪਏ |
719 ਰੁਪਏ | 859 ਰੁਪਏ |
839 ਰੁਪਏ | 979 ਰੁਪਏ |
2999 ਰੁਪਏ | 3599 ਰੁਪਏ |
19 ਰੁਪਏ | 22 ਰੁਪਏ |
29 ਰੁਪਏ | 33 ਰੁਪਏ |
65 ਰੁਪਏ | 77 ਰੁਪਏ |
Vi ਪਲੈਨ ਦੀਆਂ ਨਵੀਆਂ ਕੀਮਤਾਂ: ਅੱਜ ਸਿਰਫ਼ ਜੀਓ ਅਤੇ ਏਅਰਟਲ ਦੇ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਅਤੇ ਕੱਲ੍ਹ ਵੋਡਾਫੋਨ ਅਤੇ ਆਈਡੀਆਂ ਦੇ ਪਲੈਨ ਵੀ ਮਹਿੰਗੇ ਹੋ ਜਾਣਗੇ। ਇਨ੍ਹਾਂ ਪਲੈਨ ਦੇ ਮਹਿੰਗੇ ਹੋਣ ਤੋਂ ਪਹਿਲਾ ਨਵੀਆਂ ਕੀਮਤਾਂ ਬਾਰੇ ਜਾਣ ਲਓ।
Vi ਪਲੈਨ ਦੀਆਂ ਪੁਰਾਣੀਆਂ ਕੀਮਤਾਂ | Vi ਪਲੈਨ ਦੀਆਂ ਨਵੀਆਂ ਕੀਮਤਾਂ |
179 ਰੁਪਏ | 199 ਰੁਪਏ |
1,799 ਰੁਪਏ | 1,999 ਰੁਪਏ |
79 ਰੁਪਏ | 99 ਰੁਪਏ |
149 ਰੁਪਏ | 179 ਰੁਪਏ |
219 ਰੁਪਏ | 269 ਰੁਪਏ |
249 ਰੁਪਏ | 299 ਰੁਪਏ |
299 ਰੁਪਏ | 359 ਰੁਪਏ |
399 ਰੁਪਏ | 479 ਰੁਪਏ |
449 ਰੁਪਏ | 539 ਰੁਪਏ |
379 ਰੁਪਏ | 459 ਰੁਪਏ |
599 ਰੁਪਏ | 719 ਰੁਪਏ |
699 ਰੁਪਏ | 839 ਰੁਪਏ |
1499 ਰੁਪਏ | 1799 ਰੁਪਏ |
2399 ਰੁਪਏ | 2899 ਰੁਪਏ |
48 ਰੁਪਏ | 58 ਰੁਪਏ |
98 ਰੁਪਏ | 118 ਰੁਪਏ |
251 ਰੁਪਏ | 298 ਰੁਪਏ |
351 ਰੁਪਏ | 418 ਰੁਪਏ |
| |