ETV Bharat / state

ਹੁਣ ਪੂਰਾ ਹੋਵੇਗਾ ਵਿਦੇਸ਼ ਘੁੰਮਣ ਦਾ ਸੁਪਨਾ, ਇੰਨ੍ਹਾਂ ਦੇਸ਼ਾਂ 'ਚ ਭਾਰਤੀਆਂ ਨੂੰ ਮਿਲੀ ਫਰੀ ਵੀਜ਼ਾ Entry, ਵੇਖੋ ਲਿਸਟ - ASIAN COUNTRIES VISITS WITHOUT VISA - ASIAN COUNTRIES VISITS WITHOUT VISA

ਹਰ ਵਿਅਕਤੀ ਵਿਦੇਸ਼ ਘੁੰਮਣਾ ਚਾਹੁੰਦਾ ਹੈ। ਉਹ ਇਸ ਲਈ ਯਤਨ ਵੀ ਕਰਦਾ ਹੈ ਪਰ ਕੁਝ ਲੋਕਾਂ ਦੀ ਇਹ ਇੱਛਾ ਪੂਰੀ ਵੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਲੋਕ ਸਿਰਫ ਸੋਚ ਕੇ ਹੀ ਰਹਿ ਜਾਂਦੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੂਰਾ ਮਾਮਲਾ ਜਾਣਨ ਲਈ ਪੜ੍ਹੋ ਖ਼ਬਰ...

ASIAN COUNTRIES VISITS WITHOUT VISA
ਜੇਕਰ ਤੁਸੀਂ ਵੀਜ਼ਾ ਤੋਂ ਬਿਨਾਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਦੇਸ਼ਾਂ 'ਚ ਜਾਓ (ETV BHARAT) (ETV BHARAT)
author img

By ETV Bharat Punjabi Team

Published : Sep 11, 2024, 4:44 PM IST

Updated : Sep 11, 2024, 5:07 PM IST

ਹੈਦਰਾਬਾਦ: ਅੱਜ ਦੇ ਸਮੇਂ ਹਰ ਕਿਸੇ ਦਾ ਸੁਪਨਾ ਵਿਦੇਸ਼ ਜਾਣ ਦਾ ਹੁੰਦਾ ਪਰ ਕਈ ਵਾਰ ਵੀਜ਼ਾ ਨਾ ਹੋਣ ਕਾਰਨ ਇਹ ਸੁਪਨਾ ਪੁਰਾ ਨਹੀਂ ਹੋ ਪਾਉਂਦਾ। ਬਿਨਾਂ ਤੁਸੀਂ ਵਿਦੇਸ਼ ਜਾਣ ਬਾਰੇ ਸੋਚ ਵੀ ਨਹੀਂ ਸਕਦੇ, ਪਰ ਦੁਨੀਆ ਦੇ ਕੁਝ ਦੇਸ਼ ਅਜਿਹੇ ਹਨ ਜਿੱਥੇ ਵੀਜ਼ਾ ਦੀ ਲੋੜ ਨਹੀਂ ਹੈ। ਤੁਸੀਂ ਆਸਾਨੀ ਨਾਲ ਘੁੰਮ ਸਕਦੇ ਹੋ।ਇਸ ਸਹੂਲਤ ਕਾਰਨ ਹੁਣ ਤੁਸੀਂ ਵੀ ਆਪਣੇ ਸੁਪਨੇ ਵੀ ਪੂਰੇ ਕਰ ਸਕਦੇ ਹੋ। ਆਓ ਜਾਣਦੇ ਹਾਂ ਉਹ ਕਿਹੜੇ ਦੇਸ਼ ਹਨ ਜੋ ਬਿਨਾਂ ਵੀਜ਼ਾ ਦੇ ਘੁੰਮਣ ਦਾ ਮੌਕਾ ਦੇ ਰਹੇ ਹਨ।

ਭੂਟਾਨ

ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢੀ ਦੇਸ਼ ਭੂਟਾਨ ਦੀ ਗੱਲ ਕਰੀਏ। ਇਹ ਦੇਸ਼ ਹਮੇਸ਼ਾ ਹੀ ਭਾਰਤੀਆਂ ਦਾ ਪਸੰਦੀਦਾ ਸਥਾਨ ਰਿਹਾ ਹੈ। ਇਹ ਦੇਸ਼ ਚਾਰੇ ਪਾਸਿਓਂ ਜੰਗਲਾਂ ਨਾਲ ਘਿਿਰਆ ਹੋਇਆ ਹੈ। ਹਰ ਪਾਸੇ ਕੁਦਰਤੀ ਛਾਂ ਦਿਖਾਈ ਦਿੰਦੀ ਹੈ। ਜੇਕਰ ਤੁਸੀਂ ਭੂਟਾਨ ਜਾਣ ਦੇ ਮੂਡ 'ਚ ਹੋ ਤਾਂ ਬਿਨਾਂ ਦੇਰੀ ਕੀਤੇ ਜਾਓ ਅਤੇ 14 ਦਿਨ ਕੁਦਰਤ ਦੀ ਗੋਦ 'ਚ ਰਹੋ।

ASIAN COUNTRIES VISITS WITHOUT VISA
ਜੇਕਰ ਤੁਸੀਂ ਵੀਜ਼ਾ ਤੋਂ ਬਿਨਾਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਦੇਸ਼ਾਂ 'ਚ ਜਾਓ (ANI)

ਮਲੇਸ਼ੀਆ

ਦੂਜੇ ਨੰਬਰ 'ਤੇ ਮਲੇਸ਼ੀਆ ਦੀ ਗੱਲ ਕਰੀਏ। ਇੱਥੋਂ ਦੇ ਬੀਚ ਇਸ ਦੇਸ਼ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ। ਤੁਸੀਂ ਬਿਨਾਂ ਵੀਜ਼ੇ ਦੇ ਪੂਰਾ ਮਹੀਨਾ ਖੁਸ਼ੀ ਨਾਲ ਰਹਿ ਸਕਦੇ ਹੋ।

ਮਕਾਊ

ਤੀਜੇ ਨੰਬਰ 'ਤੇ ਮਕਾਊ ਦੀ ਵਾਰੀ ਆਉਂਦੀ ਹੈ। ਇਹ ਵੀ ਬਹੁਤ ਮਨਮੋਹਕ ਥਾਂ ਹੈ। ਹਰ ਭਾਰਤੀ ਆਪਣੀ ਜ਼ਿੰਦਗੀ ਵਿਚ ਇਕ ਵਾਰ ਮਕਾਊ ਵਿਚ ਰਹਿਣ ਦਾ ਆਨੰਦ ਲੈਣਾ ਚਾਹੁੰਦਾ ਹੈ। ਬਿਨਾਂ ਵੀਜ਼ੇ ਦੇ ਇੱਥੇ ਰਹਿਣ ਦਾ ਮੌਕਾ ਨਾ ਗੁਆਓ। ਤੁਸੀਂ ਆਸਾਨੀ ਨਾਲ 30 ਦਿਨਾਂ ਤੱਕ ਰਹਿ ਸਕਦੇ ਹੋ।

ਨੇਪਾਲ

ਨੇਪਾਲ ਦੀ ਖੂਬਸੂਰਤੀ ਕਿਸੇ ਤੋਂ ਲੁਕੀ ਨਹੀਂ ਹੈ। ਹਰ ਕੋਈ ਇੱਥੇ ਆਉਣਾ ਚਾਹੁੰਦਾ ਹੈ। ਤੁਸੀਂ ਇੱਥੇ ਬਿਨਾਂ ਵੀਜ਼ੇ ਦੇ ਘੁੰਮ ਸਕਦੇ ਹੋ। ਇੱਥੇ ਵੀਜ਼ਾ ਦੀ ਲੋੜ ਨਹੀਂ ਹੈ।

ਮਾਰੀਸ਼ਸ

ਮਾਰੀਸ਼ਸ ਹਿੰਦ ਮਹਾਸਾਗਰ ਵਿੱਚ ਇੱਕ ਟਾਪੂ ਹੈ, ਜੋ ਕਿ ਆਪਣੇ ਬੀਚਾਂ ਅਤੇ ਝੀਲਾਂ ਲਈ ਜਾਣਿਆ ਜਾਂਦਾ ਹੈ। ਇਹ ਦੇਸ਼ ਭਾਰਤੀਆਂ ਦੀ ਪਹਿਲੀ ਪਸੰਦ ਰਿਹਾ ਹੈ। ਜਾਣਕਾਰੀ ਮੁਤਾਬਿਕ ਭਾਰਤੀ 3 ਮਹੀਨੇ ਤੱਕ ਬਿਨਾਂ ਵੀਜ਼ਾ ਦੇ ਆਸਾਨੀ ਨਾਲ ਸਫਰ ਕਰ ਸਕਦੇ ਹਨ।

ਕਤਾਰ

ਕਤਰ ਦਾ ਨਾਂ ਸੁਣਦਿਆਂ ਹੀ ਲੋਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਇਹ ਦੇਸ਼ ਬਿਨਾਂ ਵੀਜ਼ਾ ਯਾਤਰਾ ਕਰਨ ਦਾ ਮੌਕਾ ਵੀ ਦਿੰਦਾ ਹੈ। ਤੁਸੀਂ ਇੱਥੇ ਬਿਨਾਂ ਵੀਜ਼ਾ ਦੇ ਲਗਭਗ ਇੱਕ ਮਹੀਨਾ ਬਿਤਾ ਸਕਦੇ ਹੋ। ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇੱਥੇ ਨਿਯਮ ਥੋੜੇ ਸਖ਼ਤ ਹਨ। ਇਸ ਲਈ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ।

ਥਾਈਲੈਂਡ

ਦੁਨੀਆ ਭਰ ਦੇ ਲੋਕ ਇੱਥੇ ਆਉਣਾ ਚਾਹੁੰਦੇ ਹਨ। ਇੱਥੇ ਵੀ ਤੁਸੀਂ 30 ਦਿਨਾਂ ਲਈ ਮੁਫ਼ਤ ਵਿੱਚ ਮਸਤੀ ਕਰ ਸਕਦੇ ਹੋ। ਇੱਥੋਂ ਦਾ ਖਾਣਾ ਵੀ ਬਹੁਤ ਸਵਾਦ ਹੈ।

Last Updated : Sep 11, 2024, 5:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.