ETV Bharat / politics

"ਪੰਜਾਬ ਸਰਕਾਰ ਨੇ ਸਬਸਿਡੀਆਂ ਲਈਆਂ ਵਾਪਿਸ, AAP ਪਾਰਟੀ ਦਿਨੋਂ-ਦਿਨ ਹੋ ਰਹੀ ਹੈ ਖੋਖਲੀ" ... ਵਿਰੋਧੀਆਂ ਘੇਰੇ 'ਚ 'ਆਪ' ਸਰਕਾਰ - AAP party false promises - AAP PARTY FALSE PROMISES

AAP party false promises: ਪੰਜਾਬ ਦੀ ਗਰੋਥ ਰੇਟ ਨੈਸ਼ਨਲ ਐਵਰੇਜ ਨਾਲੋਂ ਸਭ ਤੋਂ ਥੱਲੇ ਜਾ ਰਹੀ ਹੈ। ਪੰਜਾਬ ਸਰਕਾਰ ਲਗਾਤਾਰ ਕਰਜ਼ੇ ਦੇ ਬੋਝ ਹੇਠਾ ਦਬ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਆਪ ਸਰਕਾਰ ਨੂੰ ਘੇਰ ਰਹੇ ਹਨ। ਪੜ੍ਹੋ ਪੂਰੀ ਖ਼ਬਰ...

AAP party false promises
ਵਿਰੋਧੀਆਂ ਘੇਰੇ 'ਚ ਆਪ ਸਰਕਾਰ (ETV Bharat (ਪੱਤਰਕਾਰ, ਅੰਮ੍ਰਿਤਸਰ))
author img

By ETV Bharat Punjabi Team

Published : Sep 12, 2024, 3:13 PM IST

ਵਿਰੋਧੀਆਂ ਘੇਰੇ 'ਚ ਆਪ ਸਰਕਾਰ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਸੱਤਾ ਵਿੱਚ ਆਉਣ ਤੋਂ ਲੋਕਾਂ ਨਾਲ ਜੋ ਵਾਅਦੇ ਕਰਜੀ ਸੀ ਉਸ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈੇ। ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਵਿੱਤੀ ਸਥਿਤੀਆਂ ਦੇ ਵਿੱਚ ਯੂਟਰਨ ਲਏ ਜਾ ਰਹੇ ਆ ਆਪਣੇ ਡਿਸੀਜ਼ਨ ਤੋਂ ਵੀ ਅਤੇ ਪ੍ਰੀਵੀਅਸ ਗਵਰਮੈਂਟ ਦੇ ਫੈਸਲੇ ਤੋਂ ਵੀ ਇੱਕ ਇਸ ਦਾ ਫੈਸਲਾ ਜਿਹੜਾ ਪਿਛਲੀ ਸਰਕਾਰ ਦੇ ਐਂਡ ਟਰਮ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਉਦੋਂ ਲਿਆ ਗਿਆ ਸੀ।

'ਆਮ ਆਦਮੀ ਪਾਰਟੀ ਦੀ ਸਰਕਾਰ ਦਿਨ ਪ੍ਰਤੀ ਦਿਨ ਖੋਖਲੀ ਹੁੰਦੀ ਜਾ ਰਹੀ'

ਸਮਾਜ ਸੇਵਕ ਪਵਨ ਸ਼ਰਮਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹਦੇ ਵਿੱਚ 7 ਕਿਲੋਵਾਟ ਤੱਕ ਦੇ ਮਨਜ਼ੂਰ ਸ਼ੁਦਾ ਲੋਡ ਦੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਨੂੰ ਢਾਈ ਰੁਪਏ ਦੀ ਸਬਸਿਡੀ ਕਰੀਬ ਮਿਲਦੀ ਸੀ। ਉਹ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਹੈ। ਜੇ ਉਹ ਬੰਦ ਵੀ ਕਰ ਦਿੱਤੀ ਹੈ ਅਤੇ ਬਹੁਤ ਵੱਡਾ ਰੈਵਨਊ ਕੋਈ ਇਨ੍ਹਾਂ ਨੂੰ ਜਨਰੇਟ ਨਹੀਂ ਹੋਣ ਵਾਲਾ ਪਰ ਇਹਦੇ ਨਾਲ ਇਹ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿਨ ਪ੍ਰਤੀ ਦਿਨ ਖੋਖਲੀ ਹੁੰਦੀ ਜਾ ਰਹੀ ਹੈ। ਇਨ੍ਹਾਂ ਦੀਆਂ ਲੱਤਾਂ ਕੰਬੜੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਬਹੁਤ ਸਾਰੇ ਡਿਸੀਜ਼ਨ ਇਨ੍ਹਾਂ ਨੇ ਇਹੋ ਜਿਹੇ ਲਏ ਸੀ। ਜਿਹਦੇ ਵਿੱਚ ਫਰੀ ਬਾਈਸ ਦੀ ਗੱਲ, ਮੁਫਤ ਬਿਜਲੀ ਦੇਣ ਦੀ ਗੱਲ, ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ, ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗੱਲ, ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਕਰ ਦਿੱਤੀਆਂ ਸੀ ਕਿ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਆਉਂਦੇ ਰਹੇ। ਪਰ ਹੁਣ ਜਦੋਂ ਆਨ ਗਰਾਊਂਡ ਇਨ੍ਹਾਂ ਨੂੰ ਕੰਮ ਕਰਨਾ ਪੈ ਰਿਹਾ, ਐਗਜੀਕਿਊਸ਼ਨ ਕਰਨੀ ਪੈ ਰਹੀ ਆ ਤਾਂ ਇਹ ਦਿਨ ਪ੍ਰਤੀ ਦਿਨ , ਕੋਈ ਨਾ ਕੋਈ ਇਸ ਤਰ੍ਹਾਂ ਦਾ ਡਿਸੀਜ਼ਨ ਲੈ ਰਹੇ ਹਨ ਜਿਹੜਾ ਕਿ ਵਿੱਤੀ ਲੋਕਾਂ ਦੇ ਉੱਪਰ ਪੈ ਰਿਹਾ ਹੈ।

'ਕੇਂਦਰ ਸਰਕਾਰ ਰਿਜੈਕਟ ਕਰ ਰਹੀ ਪੰਜਾਬ ਸਰਕਾਰ ਦੇ ਲੋਨ'

ਪਵਨ ਸ਼ਰਮਾ ਨੇ ਕਿਹਾ ਕਿ ਪੰਜਾਬ ਉਹ ਸਟੇਟ ਹੈ, ਜਿੰਨੇ 1837 ਕਰੋੜ ਰੁਪਏ ਕੇਂਦਰ ਸਰਕਾਰ ਕੋਲੋਂ ਲੋਨ ਮੰਗਿਆ ਸੀ। ਉਹ ਕੇਂਦਰ ਸਰਕਾਰ ਨੇ ਰਿਜੈਕਟ ਕਰ ਦਿੱਤਾ ਸੀ ਅਤੇ 2500 ਕਰੋੜ ਰੁਪਏ ਇਨ੍ਹਾਂ ਨੇ ਆਰਬੀਆਈ ਮੁੰਬਈ ਮੁੰਬਈ ਆਫਿਸਰ ਕਰੋੜ ਰੁਪਏ 8 ਸਾਲ ਹੀ ਲਿਆ ਸੀ 1500 ਕਰੋੜ ਰੁਪਏ 13 ਸਾਲਾਂ ਦੇ ਲਈ ਲਿਆ ਸੀ ਅਤੇ 20 ਹਜਾਰ ਕਰੋੜ ਦੇ ਕਰੀਬ ਇਹ ਜੀਐਸਟੀ ਇਨਵੇਜ਼ ਕਰ ਰਿਹਾ ਇਨਵੇਜ਼ਨ ਹੋ ਰਹੀ ਹੈ ਅਤੇ ਪੰਜਾਬ ਉਹ ਸਟੇਟ ਬਣ ਗਈ। ਜਿੱਥੇ 14 ਸਟੇਟ ਯੂਨੀਵਰਸਿਟੀਜ਼ ਆ ਜਿੱਥੇ ਵਾਈਸਚਾਂਸਲਰ ਅਜੇ ਤੱਕ ਪੁਆਇੰਟ ਨਹੀਂ ਕੀਤੇ ਗਏ। ਉੱਥੇ ਜਨ ਔਸ਼ਧੀ ਕੇਂਦਰ ਉਨ੍ਹਾਂ ਦੇ ਵਿੱਚ ਵੀ ਅਜੇ ਬਹੁਤ ਵੱਡੇ ਲੈਵਲ 'ਤੇ ਬੰਦ ਨੇ 60 ਕਰੋੜ ਜੇ ਡੇਲੀ ਸਬਸਿਡੀ ਜਾਂਦੀ ਹੋਵੇ। ਇਲੈਕਟਰੀਸਿਟੀ ਬੇਸ ਦੀ ਤੇ 2022 ਵਿੱਚ ਐਸਟੀਮੇਟਡ 22 ਹਜਾਰ ਕਰੋੜ ਰੁਪਏ ਇਸ ਗੱਲ ਦੀ ਜਿਹੜੀ ਜਾ ਰਹੀ ਹੈ। ਇਲੈਕਟਰੀਸਿਟੀ ਦੀ ਜਿਹਦੇ ਨਾਲ ਵਿੱਤੀ ਬਹੁਤ ਲੋਕਾਂ ਦੇ ਉੱਪਰ ਪੈਂਦਾ ਜਾ ਰਿਹਾ ਅਤੇ 85% ਇਨਵੈਸਟਮੈਂਟ ਆਮ ਆਦਮੀ ਪਾਰਟੀ ਦੀ ਉਦੋਂ ਘਟ ਗਈ, ਜਦੋਂ ਸਰਕਾਰ ਬਣੀ ਹੈ।

'ਪੰਜਾਬ ਦਾ ਬੱਚਾ-ਬੱਚਾ ਕਰਜਾਈ'

ਪਵਨ ਸ਼ਰਮਾ ਨੇ ਕਿਹਾ ਨੇ ਪੰਜਾਬ ਦੇ ਵਿੱਚ ਵੱਡੇ ਲੈਵਲ 'ਤੇ ਬ੍ਰੇਨ ਡਰੇਨ ਹੋ ਰਿਹਾ ਹੈ। ਲੋਕ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਭੱਜਦੇ ਜਾ ਰਹੇ ਹਨ ਅਤੇ ਪੰਜਾਬ ਦੀ ਗਰੋਥ ਰੇਟ ਨੈਸ਼ਨਲ ਐਵਰੇਜ ਨਾਲੋਂ ਸਭ ਤੋਂ ਥੱਲੇ ਜਾ ਰਹੀ ਹੈ। ਤੁਸੀਂ ਇਹ ਦੇਖੋ ਕਿ ਐਂਡ ਈਅਰ ਦੇ ਉੱਤੇ 30 ਹਜਾਰ ਕਰੋੜ ਰੁਪਏ ਹੋਰ ਕਰਜ਼ਾ ਲੈਣਾ ਤੇ ਪੰਜਾਬ ਤਿੰਨ ਲੱਖ 7491 ਕਰੋੜ ਦੇ ਕਰੀਬ ਐਂਡ ਈਅਰ ਦਿੱਤੇ ਕਰਜਾਈ ਹੋਵੇਗਾ ਪੰਜਾਬ ਦਾ ਬੱਚਾ-ਬੱਚਾ ਕਰਜਾਈ ਹੋ ਜਾਵੇਗਾ। ਪੰਜਾਬ ਦੇ ਉੱਤੇ ਐਨਾ ਵੱਡਾ ਲੋਡ ਹੋਵੇਗਾ ਕਿ ਇਨਾਂ ਸਰਕਾਰਾਂ ਦੀ ਐਸ਼ ਪ੍ਰਸਤੀ ਇਨਾ ਸਰਕਾਰਾਂ ਦੀ ਵੋਟ ਬੈਂਕ ਦੀ ਰਾਜਨੀਤੀ ਫਰੀ ਪਾਰਟੀ ਦੀ ਰਾਜਨੀਤੀ ਇਦਾਂ ਦੇ ਹਾਲਾਤ ਪੈਦਾ ਕਰੇਗੀ ਕਿ ਵਿੱਤੀ ਸੰਕਟ ਪੈਦਾ ਕਰ ਦੇਵੇਗੀ ਜਿਹੜਾ ਬੋਝ ਆਮ ਆਦਮੀ ਕੋਲੋਂ ਫਿਰ ਚੱਕਿਆ ਹੀ ਨਹੀਂ ਜਾਣਾ। ਆਪ ਸਰਕਾਰ ਨੇ ਵੈਲ ਐਂਡ ਟੈਕਸ ਪੈਟਰੋਲ ਦੇ ਉੱਪਰ 61 ਪੈਸੇ ਵਧਾ ਦਿੱਤਾ ਡੀਜ਼ਲ ਦੇ ਉੱਪਰ 92 ਪੈਸੇ ਵਧਾ ਦਿੱਤਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਇਹ ਦਰਸ਼ਾ ਰਹੀਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਲਈ ਡਿਸੀਜ਼ਨ 'ਤੇ ਬੈਕ ਸਟੈਪ ਕਰ ਰਹੀ ਹੈ ਅਤੇ ਯੂਟਨ ਲੈ ਰਹੀ ਹੈ ਅਤੇ ਪੰਜਾਬ ਦੀ ਇਕੋਨਮੀ ਵੱਡੇ ਲੈਵਲ ਦੇ ਉੱਤੇ ਕਲੈਪਸ ਹੋ ਰਹੀ ਹੈ। ਪੰਜਾਬ ਦੇ ਉੱਤੇ ਦਿਨ ਪ੍ਰਤੀ ਦਿਨ ਵਿੱਤੀ ਬੋਝ ਵੱਧਦਾ ਹੀ ਜਾ ਰਿਹਾ ਹੈ।

'ਪੰਜਾਬ ਵਿੱਚ ਇਸ ਵੇਲੇ ਮਾਹੌਲ ਨਾਜ਼ੁਕ'

ਸਮਾਜ ਸੇਵਕ ਪਵਨ ਸ਼ਰਮਾ ਨੇ ਦੱਸਿਆ ਕਿ ਆਪ ਸਰਕਾਰ ਦੀਆਂ ਰਣਨੀਤੀਆਂ ਕਰਕੇ ਲਾ ਐਂਡ ਆਰਡਰ ਦੀ ਸਥਿਤੀ, ਕਿਸਾਨਾਂ ਦੀ ਸਥਿਤੀ, ਫਲੈਟ ਮਾਫੀਆ ਦੀ ਸਥਿਤੀ ਜਾਂ ਕੇਵਲ ਮਾਫੀਆ ਹੋਵੇ ਅਤੇ ਨਸ਼ਾਂ ਜਿਆਦਾ ਹੋਣ, ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਸਥਿਤੀ ਹੋਵੇ। ਉਸ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਅਫੜਾ-ਦਫੜੀ ਦਾ ਮਾਹੌਲ ਹੈ। ਜਿਹਦੇ ਲਈ ਸਿੱਧਾ-ਸਿੱਧਾ ਭਗਵੰਤ ਮਾਨ ਜਿੰਮੇਵਾਰ ਹੈ। ਜਿਸ ਵਾਸਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਪੋਂਸੀਬਲ ਹੈ, ਇਨ੍ਹਾਂ ਨੂੰ ਜਲਦ ਤੋਂ ਜਲਦ ਆਪਣੀਆਂ ਪੋਲਿਸੀਜ਼ ਨੂੰ ਚੰਗੇ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਕਿ ਬੇਸ਼ੱਕ ਫਰੀ ਨਾ ਦਿਓ ਰੇਟ ਘਟਾ ਦਿਓ ਤਾਂ ਕਿ ਪੰਜਾਬ ਦੀ ਮਸਦ ਬਚ ਸਕੇ, ਪੰਜਾਬ ਦੀ ਇਕੋਨਮੀ ਬਚ ਸਕੇ। ਪੰਜਾਬ ਨੂੰ ਰੈਵਨਿਊ ਜਨਰੇਟ ਹੋ ਸਕੇ ਆਉਣ ਵਾਲੀ ਪੀੜੀ ਨੂੰ ਉਨ੍ਹਾਂ ਲਈ ਕੋਈ ਸੁੱਖ ਸੁਵਿਧਾ ਬਣ ਸਕੇ। ਇਹ ਸਾਰੀਆਂ ਗੱਲਾਂ ਤੋਂ ਉਲਟ ਵੋਟ ਬੈਂਕ ਦੀ ਰਾਜਨੀਤੀ ਨੇ ਅੱਜ ਪੰਜਾਬ ਨੂੰ ਕਰੀਬ ਪੌਣੇ ਚਾਰ ਲੱਖ ਕਰੋੜ ਰੁਪਏ ਦਾ ਕਰਜਾਈ ਬਣਾ ਦਿੱਤਾ।

ਪਵਨ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਸਮਾਰਟ ਸਿਟੀ ਤਹਿਤ ਅਤੇ ਜਵਾਹਰ ਲਾਲ ਨੈਸ਼ਨਲ ਆਬਨ ਰੀਜਨਲ ਮਿਸ਼ਨ ਦੇ ਤਹਿਤ ਸਿਟੀ ਬੱਸ ਸਰਵਿਸ ਆਈ ਸੀ, ਉਹ ਕਲੈਪਸ ਕਰ ਗਈ। ਕਰੋੜਾਂ ਰੁਪਏ ਦਾ ਬੀਆਰਟੀਐਸ ਪ੍ਰੋਜੈਕਟ ਆਇਆ ਸੀ। ਹੁਣ 600 ਕਰੋੜ ਰੁਪਏ ਦੀ ਕੀਮਤ ਪੈਂਦੀ ਹੈ, ਉਹ ਵੀ ਕਲੈਪਸ ਕਰ ਗਿਆ। ਸੀਸੀਟੀਵੀ ਕੈਮਰਾ ਪ੍ਰੋਜੈਕਟ ਆਇਆ ਸੀ, ਉਹ ਬੰਦ ਹੋ ਗਏ। ਉਹਦਾ ਕੋਈ ਸੂਰਤਹਾਲ ਨਜ਼ਰ ਨਹੀਂ ਆ ਰਿਹਾ। ਸਮਾਰਟ ਸਿਟੀ ਦਾ ਸਾਈਕਲ ਟਰੈਕਸ ਬਣਾਏ ਗਏ, ਉਹ ਵੀ ਕੂੜੇ ਦੇ ਢੇਰ ਬਣਾਏ ਗਏ। ਹਰ ਪਾਸੇ ਇਨਕਰੋਚਮੈਂਟ ਕਬਜ਼ੇ ਸਾਨੂੰ ਨਜ਼ਰ ਆ ਰਹੇ ਹਾਂ।

ਅੰਮ੍ਰਿਤਸਰ ਦੇ ਵਿੱਚ ਕਨਾਲ ਵਾਟਰ ਬੇਸਡ ਜਿਹੜਾ 24 ਘੰਟੇ ਸੱਤ ਦਿਨ ਪਾਣੀ ਸਾਨੂੰ ਨਹਿਰੀ ਪਾਣੀ ਮਿਲਣਾ ਸੀ। ਉਹਦਾ ਪ੍ਰੋਜੈਕਟ ਕਈ ਡੈਡਲਾਈਨਜ ਕਰੋਸ ਕਰ ਚੁੱਕਾ ਅਜੇ ਤੱਕ ਇਨ੍ਹਾਂ ਨੂੰ ਟੈਂਕੀਆਂ ਲਾਉਣ ਵਾਸਤੇ ਕਈ ਜਗ੍ਹਾ ਨਹੀਂ ਮਿਲੀਆਂ। ਜਿੰਨੇ ਵੀ ਕਰੀਬ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਅੰਮ੍ਰਿਤਸਰ ਵਾਸਤੇ ਆਏ ਸੀ ਉਹ ਸਾਰੇ ਮੂਧੇ ਮੂੰਹ ਉਲਟਾ ਹੋ ਕੇ ਕਲੈਬਸ ਕਰ ਗਿਆ। ਸਟੇਟ ਐਕਸ ਚੱਕਰ ਨੂੰ ਬਹੁਤ ਵੱਡਾ ਨੁਕਸਾਨ ਹੈ ਅਤੇ ਜਿਹੜੇ ਮਿਹਨਤ ਖੂਨ ਪਸੀਨੇ ਦੀ ਕਮਾਈ ਦੇ ਨਾਲ ਟੈਕਸ ਭਰ ਰਹੇ ਹਨ, ਉਨ੍ਹਾਂ ਲੋਕਾਂ ਦੇ ਉੱਤੇ ਬਹੁਤ ਵੱਡੀ ਸੱਟ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.