'ਸੁਫ਼ਨਾ' ਫੇਮ ਤਾਨੀਆ ਨੇ ਲਹਿੰਗੇ 'ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Sufna fame Tania - SUFNA FAME TANIA
!['ਸੁਫ਼ਨਾ' ਫੇਮ ਤਾਨੀਆ ਨੇ ਲਹਿੰਗੇ 'ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Sufna fame Tania Sufna fame Tania](https://etvbharatimages.akamaized.net/etvbharat/prod-images/23-04-2024/1200-675-21295290-thumbnail-16x9-hjj.jpg?imwidth=3840)
ਹਾਲ ਹੀ ਵਿੱਚ ਅਦਾਕਾਰਾ ਤਾਨੀਆ ਨੇ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਫੋਟੋਆਂ ਵਿੱਚ ਅਦਾਕਾਰਾ ਨੀਲੇ ਰੰਗ ਦੇ ਲਹਿੰਗੇ ਵਿੱਚ ਸਮੁੰਦਰ ਕਿਨਾਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg)
By ETV Bharat Entertainment Team
Published : Apr 23, 2024, 3:58 PM IST