ETV Bharat / photos

ਸੋਨਮ ਬਾਜਵਾ ਨੇ ਪੰਜਾਬੀ ਸੂਟ 'ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਦਿਸ਼ਾ ਪਟਾਨੀ ਨੇ ਕੀਤਾ ਇਹ ਕਮੈਂਟ

author img

By ETV Bharat Entertainment Team

Published : Jan 22, 2024, 11:36 AM IST

Sonam Bajwa
ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੰਜਾਬੀ ਸੂਟ ਵਿੱਚ ਦਿਲਕਸ਼ ਅਤੇ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਗੁਲਾਬ ਦੇ ਫੁੱਲ ਸਾਂਝੇ ਕੀਤੇ ਹਨ। ਤਸਵੀਰਾਂ ਨੂੰ ਦੇਖ ਕੇ ਦਿਸ਼ਾ ਨੇ ਵੀ ਕਮੈਂਟ ਕੀਤਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.