ਚਿੱਟੀ ਪਾਰਦਰਸ਼ੀ ਡਰੈੱਸ 'ਚ ਦੇਖੋ ਸੋਨਮ ਬਾਜਵਾ ਦੀਆਂ ਨਵੀਆਂ ਹੌਟ ਤਸਵੀਰਾਂ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ
By ETV Bharat Entertainment Team
Published : Feb 8, 2024, 1:36 PM IST
ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ ਬੋਲਡ ਬਿਊਟੀ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਜੋ ਕਾਫੀ ਖੂਬਸੂਰਤ ਹਨ। ਜਦੋਂ ਹੀ ਅਦਾਕਾਰਾ ਨੇ ਇਹਨਾਂ ਤਸਵੀਰਾਂ ਨੂੰ ਸਾਂਝਾ ਕੀਤਾ ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ ਵਿੱਚ ਲਾਲ ਦਿਲ ਅਤੇ ਅੱਗ ਦੇ ਇਮੋਜੀ ਸਾਂਝੇ ਕਰਨ ਸ਼ੁਰੂ ਕਰ ਦਿੱਤੇ।