52 ਸਾਲ ਦੀ ਉਮਰ 'ਚ ਬਾਲੀਵੁੱਡ ਅਦਾਕਾਰਾਂ ਨੂੰ ਮਾਤ ਦਿੰਦੀ ਹੈ ਪੰਜਾਬੀ ਸਿਨੇਮਾ ਦੀ ਇਹ ਹਸੀਨਾ, ਦੇਖੋ ਫੋਟੋਆਂ - Satinder Satti - SATINDER SATTI
Satinder Satti New Photos: ਅਸੀਂ ਇੱਥੇ ਪੰਜਾਬੀ ਸਿਨੇਮਾ ਦੀ ਖੂਬਸੂਰਤ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਦੀਆਂ ਨਵੀਆਂ ਫੋਟੋਆਂ ਲੈ ਕੇ ਆਏ ਹਾਂ। ਇੰਨਾ ਫੋਟੋਆਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਅਦਾਕਾਰਾ 52 ਸਾਲ ਦੀ ਹੈ। (instagram image)
Published : May 3, 2024, 5:34 PM IST