ਸਰਗੁਣ ਮਹਿਤਾ ਨੇ ਮਿੰਨੀ ਸਕਰਟ ਵਿੱਚ ਦਿਖਾਇਆ ਕਾਤਲਾਨਾ ਅੰਦਾਜ਼, ਦੇਖੋ ਫੋਟੋਆਂ - Sargun Mehta - SARGUN MEHTA
ਸਰਗੁਣ ਮਹਿਤਾ ਨੇ ਹਾਲ ਹੀ ਵਿੱਚ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਫੋਟੋਆਂ ਵਿੱਚ ਸਰਗੁਣ ਮਹਿਤਾ ਨੇ ਕਾਲੇ ਟੌਪ ਦੇ ਨਾਲ ਮਿੰਨੀ ਸਕਰਟ ਪਾਈ ਹੋਈ ਹੈ। ਆਓ ਅਦਾਕਾਰਾ ਦੀਆਂ ਨਵੀਆਂ ਫੋਟੋਆਂ ਦੇਖੀਏ।
By ETV Bharat Entertainment Team
Published : Apr 19, 2024, 4:30 PM IST