ਨਿਓਨ ਗ੍ਰੀਨ ਗਾਊਨ 'ਚ ਸਾਰਾ ਅਲੀ ਖਾਨ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖੋ 'ਚਕਾਚਕ ਗਰਲ' ਦੀ ਝਲਕ - ਸਾਰਾ ਅਲੀ ਖਾਨ
Sara Ali In Neon Gown: ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਅਤੇ ਪਟੌਦੀ ਪਰਿਵਾਰ ਦੀ ਪਿਆਰੀ ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਨਿਓਨ ਗ੍ਰੀਨ ਰੰਗ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਇਹ ਕੁੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇੱਥੇ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ ਦੀ ਲੜੀ।
By ETV Bharat Entertainment Team
Published : Mar 2, 2024, 12:30 PM IST