ਕੀ ਤੁਸੀਂ ਦੇਖੀਆਂ ਸੋਨਮ ਬਾਜਵਾ ਦੀਆਂ ਚਮਕਦਾਰ ਸਾੜੀ ਵਿੱਚ ਇਹ ਤਸਵੀਰਾਂ, ਜੇਕਰ ਨਹੀਂ ਤਾਂ ਕਰੋ ਇੱਕ ਕਲਿੱਕ - Sonam Bajwa pics - SONAM BAJWA PICS

ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਹੈ, ਸੋਨਮ ਆਏ ਦਿਨ ਨਵੀਆਂ ਫੋਟੋਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਅਸੀਂ ਸੋਨਮ ਦੇ ਸਾੜੀ ਲੁੱਕ ਦੀਆਂ ਕੁੱਝ ਤਸਵੀਰਾਂ ਇੱਕਠੀਆਂ ਕੀਤੀਆਂ ਹਨ।

Published : Apr 25, 2024, 5:49 PM IST