ਗੋਲਡਨ ਅਨਾਰਕਲੀ ਸੂਟ 'ਚ ਦੀਆ ਮਿਰਜ਼ਾ ਨੇ ਮਚਾਈ ਤਬਾਹੀ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - ਦੀਆ ਮਿਰਜ਼ਾ
ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਹਾਲ ਹੀ 'ਚ ਗੋਲਡਨ ਅਨਾਰਕਲੀ ਸੂਟ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਅਦਾਕਾਰਾ ਉਤੇ ਕਾਫੀ ਪਿਆਰ ਲੁਟਾ ਰਹੇ ਹਨ। ਦੇਖੋ ਤਸਵੀਰਾਂ।
By ETV Bharat Entertainment Team
Published : Feb 15, 2024, 12:07 PM IST
|Updated : Feb 15, 2024, 12:16 PM IST
Last Updated : Feb 15, 2024, 12:16 PM IST