BAFTA ਈਵੈਂਟ 'ਚ ਚਮਕਦਾਰ ਸਾੜੀ ਨਾਲ ਖਿੱਚ ਦਾ ਕੇਂਦਰ ਬਣੀ ਦੀਪਿਕਾ ਪਾਦੂਕੋਣ, ਦੇਖੋ ਤਸਵੀਰਾਂ - ਦੀਪਿਕਾ ਪਾਦੂਕੋਣ
![BAFTA ਈਵੈਂਟ 'ਚ ਚਮਕਦਾਰ ਸਾੜੀ ਨਾਲ ਖਿੱਚ ਦਾ ਕੇਂਦਰ ਬਣੀ ਦੀਪਿਕਾ ਪਾਦੂਕੋਣ, ਦੇਖੋ ਤਸਵੀਰਾਂ Deepika padukone BAFTA 2024](https://etvbharatimages.akamaized.net/etvbharat/prod-images/19-02-2024/1200-675-20786052-thumbnail-16x9-k.jpg?imwidth=3840)
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਸਕਰ 2023 ਤੋਂ ਬਾਅਦ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਐਵਾਰਡਸ ਵਿੱਚ ਡੈਬਿਊ ਕੀਤਾ ਹੈ। ਭਾਰਤ ਦੀ ਨੁਮਾਇੰਦਗੀ ਕਰਨ ਲਈ ਉਸਨੇ ਰਿਵਾਇਤੀ ਦਿੱਖ ਨੂੰ ਚੁਣਿਆ। ਆਓ ਇੱਕ ਨਜ਼ਰ ਮਾਰੀਏ 'ਪਦਮਾਵਤ' ਦੀ ਅਦਾਕਾਰਾ ਦੇ ਦੇਸੀ ਲੁੱਕ 'ਤੇ...।
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg)
By ETV Bharat Entertainment Team
Published : Feb 19, 2024, 12:33 PM IST