'ਬੌਸੀ ਲੁੱਕ' 'ਚ ਦੀਪਿਕਾ ਪਾਦੂਕੋਣ ਨੇ ਦਿਖਾਈ ਖੂਬਸੂਰਤੀ, ਪ੍ਰਸ਼ੰਸਕ ਬੋਲੇ- 'ਰੀਅਲ ਕੁਈਨ' - ਦੀਪਿਕਾ ਪਾਦੂਕੋਣ ਤਸਵੀਰਾਂ
Deepika Padukone Pics: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੀ ਫਿਲਮ 'ਫਾਈਟਰ' ਦੇ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਨੇ ਫਾਰਮਲ ਬਲੈਕ ਸੂਟ ਪਾਇਆ ਹੋਇਆ ਹੈ, ਜੋ ਕਿ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
By ETV Bharat Entertainment Team
Published : Jan 25, 2024, 5:15 PM IST