ਕੀ ਤੁਸੀਂ ਦੇਖੀਆਂ ਭੂਮੀ ਪੇਡਨੇਕਰ ਦੀਆਂ ਇਹ ਸ਼ਾਨਦਾਰ ਤਸਵੀਰਾਂ, ਜੇਕਰ ਨਹੀਂ ਤਾਂ ਕਰੋ ਕਲਿੱਕ
By ETV Bharat Entertainment Team
Published : Mar 1, 2024, 2:25 PM IST
ਖੂਬਸੂਰਤ ਅਦਾਕਾਰਾ ਭੂਮੀ ਪੇਡਨੇਕਰ ਇਨ੍ਹੀਂ ਦਿਨੀਂ ਆਪਣੀ ਦੋਸਤ ਦੇ ਵਿਆਹ ਦਾ ਆਨੰਦ ਮਾਣ ਰਹੀ ਹੈ। ਪਹਿਲੇ ਦਿਨ ਤੋਂ ਬਾਅਦ ਅਦਾਕਾਰਾ ਨੇ ਦੂਜੇ ਦਿਨ ਦਾ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਸੁੰਦਰੀ ਦਾ ਗਲੈਮਰਸ ਅਵਤਾਰ ਦੇਖਣ ਨੂੰ ਮਿਲਿਆ। ਵੇਖੋ ਭੂਮੀ ਪੇਡਨੇਕਰ ਦੀਆਂ ਤਾਜ਼ਾ ਤਸਵੀਰਾਂ...।