ਕਾਲੀ ਮਿੰਨੀ ਡਰੈੱਸ ਨਾਲ ਗਿੱਲੇ ਵਾਲ਼ਾਂ 'ਚ ਅਵਨੀਤ ਕੌਰ ਨੇ ਕਰਵਾਇਆ ਹੌਟ ਫੋਟੋਸ਼ੂਟ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - Avneet Kaur - AVNEET KAUR
ਅਵਨੀਤ ਕੌਰ ਬਾਲੀਵੁੱਡ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਅਵਨੀਤ ਕੌਰ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਅਵਨੀਤ ਨੇ ਕਾਲੀ ਮਿੰਨੀ ਡਰੈੱਸ ਦੇ ਨਾਲ ਗਿੱਲੇ ਵਾਲ਼ਾਂ ਵਿੱਚ ਫੋਟੋਸ਼ੂਟ ਕਰਵਾਇਆ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। (instagram)
By ETV Bharat Entertainment Team
Published : Jun 18, 2024, 8:21 PM IST