ਬਲੈਕ ਡਰੈੱਸ 'ਚ ਤਾਰਿਆਂ ਵਾਂਗ ਚਮਕਦੀ ਨਜ਼ਰ ਆਈ ਅਵਨੀਤ ਕੌਰ, ਦੇਖੋ ਸ਼ਾਨਦਾਰ ਫੋਟੋਆਂ - ਅਵਨੀਤ ਕੌਰ ਤਸਵੀਰਾਂ
ਅਵਨੀਤ ਕੌਰ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੈ, ਅਵਨੀਤ ਕੌਰ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਧੜਕਾਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਅਵਨੀਤ ਕੌਰ ਨੇ ਆਪਣੀਆਂ ਨਵੀਆਂ ਹੌਟ ਫੋਟੋਆਂ ਸਾਂਝੀਆਂ ਕੀਤੀਆਂ ਹਨ। ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
Published : Jan 30, 2024, 5:34 PM IST