'ਦਬੰਗ' ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਦਿਖਾਈ ਬਲੈਕ ਡਰੈੱਸ 'ਚ ਖੂਬਸੂਰਤ ਝਲਕ, ਦੇਖੋ ਤਸਵੀਰਾਂ - Sonakshi Sinha upcoming film
ਬਾਲੀਵੁੱਡ ਦੀ ਦਬੰਗ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਅਕਸਰ ਉਨ੍ਹਾਂ ਨੂੰ ਆਪਣੀਆਂ ਤਾਜ਼ਾ ਤਸਵੀਰਾਂ ਦੀ ਝਲਕ ਦਿਖਾਉਂਦੀ ਰਹਿੰਦੀ ਹੈ। ਇਸ ਕੜੀ 'ਚ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ਹੀਰਾਮੰਡੀ ਦੀ ਅਦਾਕਾਰਾ ਨੇ ਬਲੈਕ ਡਰੈੱਸ 'ਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
By ETV Bharat Entertainment Team
Published : Mar 1, 2024, 10:22 AM IST