ETV Bharat / health

ਸੁੱਕੀ ਖੰਘ ਅਤੇ ਗਲੇ 'ਚ ਹੋ ਰਹੇ ਦਰਦ ਤੋਂ ਆਰਾਮ ਪਾਉਣ ਲਈ ਅਪਣਾ ਲਓ ਇਹ ਘਰੇਲੂ ਨੁਸਖ਼ਾ, ਮਿੰਟਾਂ 'ਚ ਹੋਵੇਗਾ ਅਸਰ - Ways to Relieve a Dry Cough - WAYS TO RELIEVE A DRY COUGH

Ways to Relieve a Dry Cough: ਬਦਲਦੇ ਮੌਸਮ ਦੌਰਾਨ ਲੋਕ ਸੁੱਕੀ ਖੰਘ ਅਤੇ ਗਲੇ 'ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਦਵਾਈ ਲੈਣ ਦੀ ਜਗ੍ਹਾਂ ਤੁਸੀਂ ਰਾਹਤ ਪਾਉਣ ਲਈ ਇੱਕ ਘਰੇਲੂ ਨੁਸਖ਼ਾ ਅਜ਼ਮਾ ਸਕਦੇ ਹੋ।

Ways to Relieve a Dry Cough
Ways to Relieve a Dry Cough (Getty Images)
author img

By ETV Bharat Health Team

Published : Jul 23, 2024, 4:25 PM IST

ਹੈਦਰਾਬਾਦ: ਬਦਲਦੇ ਮੌਸਮ ਦੌਰਾਨ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਸੁੱਕੀ ਖੰਘ ਅਤੇ ਗਲੇ 'ਚ ਦਰਦ ਸ਼ਾਮਲ ਹੈ। ਗਲੇ 'ਚ ਦਰਦ ਅਤੇ ਖੰਘ ਕਰਕੇ ਹੋਰ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੱਧ ਸਕਦੀਆਂ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਲੈਣ ਲਈ ਡਾਕਟਰ ਕੋਲ੍ਹ ਜਾਂਦੇ ਹਨ, ਪਰ ਕਈ ਵਾਰ ਫਿਰ ਵੀ ਆਰਾਮ ਨਹੀਂ ਮਿਲਦਾ ਹੈ। ਇਸ ਲਈ ਤੁਸੀਂ ਇੱਕ ਘਰੇਲੂ ਨੁਸਖ਼ਾ ਅਜ਼ਮਾ ਕੇ ਸੁੱਕੀ ਖੰਘ ਅਤੇ ਗਲੇ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ।

ਸੁੱਕੀ ਖੰਘ ਅਤੇ ਗਲੇ ਦੇ ਦਰਦ ਤੋਂ ਰਾਹਤ ਪਾਉਣ ਦਾ ਘਰੇਲੂ ਨੁਸਖ਼ਾ: ਸੁੱਕੀ ਖੰਘ ਅਤੇ ਗਲੇ ਦੇ ਦਰਦ ਤੋਂ ਆਰਾਮ ਪਾਉਣ ਲਈ ਸਭ ਤੋਂ ਪਹਿਲਾ 5 ਤੋਂ 7 ਲਸਣ ਲਓ। ਫਿਰ ਇਸ 'ਤੇ ਦੋ ਚਮਚ ਸੌਫ ਅਤੇ ਗੁੜ ਪਾ ਲਓ। ਹੁਣ ਇਸਨੂੰ ਪਾਣੀ 'ਚ 5 ਤੋਂ 7 ਮਿੰਟ ਤੱਕ ਉਬਾਲ ਲਓ। ਉਬਾਲਣ ਤੋਂ ਬਾਅਦ ਇਸ 'ਚ ਤੇਜ਼ ਪੱਤਾ, 1-2 ਚਮਚ ਇਲਾਇਚੀ, ਲੌਂਗ ਅਤੇ ਅਦਰਕ ਦੇ 1-2 ਟੁੱਕੜੇ ਪਾ ਲਓ। ਇਸਨੂੰ ਫਿਰ ਦੁਬਾਰਾ 10 ਮਿੰਟ ਤੱਕ ਉਬਾਲ ਕੇ ਗੈਸ ਨੂੰ ਬੰਦ ਕਰ ਲਓ। ਫਿਰ ਇਸਨੂੰ ਛਾਣਨੀ 'ਚ ਛਾਣ ਲਓ। ਰੋਜ਼ਾਨਾ ਇਸਦਾ ਦੋ ਚਮਚ ਇਸਤੇਮਾਲ ਕਰਨ ਨਾਲ ਸੁੱਕੀ ਖੰਘ ਅਤੇ ਗਲੇ 'ਚ ਹੋ ਰਹੇ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ।

ਖੰਘ ਦੇ ਲੱਛਣ: ਜੇਕਰ ਲੱਛਣਾਂ ਬਾਰੇ ਗੱਲ ਕੀਤੀ ਜਾਵੇ, ਤਾਂ ਖੰਘ ਦੌਰਾਨ ਜਿਹੜੇ ਲੱਛਣ ਦੇਖਣ ਨੂੰ ਮਿਲਦੇ ਹਨ, ਉਹ ਹੇਠ ਲਿਖੇ ਅਨੁਸਾਰ ਹਨ:-

  1. ਗਲੇ 'ਚ ਦਰਦ
  2. ਗਲੇ 'ਚ ਖਰਾਸ਼
  3. ਬੁਖਾਰ
  4. ਸਿਰਦਰਦ
  5. ਉਲਟੀ
  6. ਛਾਤੀ 'ਚ ਦਰਦ
  7. ਸਾਹ ਨਲੀ 'ਚ ਸੋਜ
  8. ਸਾਈਨਸ 'ਚ ਇੰਨਫੈਕਸ਼ਨ
  9. ਨੱਕ 'ਚ ਪਾਣੀ ਆਉਣਾ
  10. ਭੋਜਨ ਖਾਣ ਦੀ ਸਮੱਸਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.