ETV Bharat / entertainment

ਬਿਨ੍ਹਾਂ ਵਿਆਹ ਤੋਂ ਖੁਸ਼ਹਾਲ ਜ਼ਿੰਦਗੀ ਜੀਅ ਰਹੀਆਂ ਨੇ ਪੰਜਾਬੀ ਸਿਨੇਮਾ ਦੀਆਂ ਇਹ ਸੁੰਦਰੀਆਂ, ਲਾਸਟ ਵਾਲੀ ਹੈ ਸਭ ਤੋਂ ਵੱਖਰੀ - Unmarried Punjabi Actress

author img

By ETV Bharat Entertainment Team

Published : Sep 2, 2024, 4:46 PM IST

Unmarried Punjabi Actress: ਇੱਥੇ ਅਸੀਂ ਇੱਕ ਅਜਿਹੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਪੰਜਾਬੀ ਸਿਨੇਮਾ ਦੀਆਂ ਅਣਵਿਆਹੀਆਂ ਅਦਾਕਾਰਾਂ ਦਾ ਨਾਂਅ ਸ਼ਾਮਲ ਕੀਤੇ ਹਨ। ਜੋ 30 ਤੋਂ ਵੱਧ ਦੀ ਉਮਰ ਵਿੱਚ ਵੀ ਕੁਆਰੀਆਂ ਬੈਠੀਆਂ ਹਨ।

Unmarried Punjabi Actress
Unmarried Punjabi Actress (instagram)

Unmarried Pollywood Actress: ਭਾਰਤੀ ਸਮਾਜ ਵਿੱਚ ਜਿੱਥੇ ਵਿਆਹ ਉਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ, ਉੱਥੇ ਹੀ ਪੰਜਾਬੀ ਸਿਨੇਮਾ ਦੀਆਂ ਕਈ ਅਜਿਹੀਆਂ ਅਦਾਕਾਰਾਂ ਹਨ, ਜੋ ਆਪਣੀ ਜ਼ਿੰਦਗੀ ਆਪਣੀ ਸ਼ਰਤ ਉਤੇ ਜਿਊਂਣਾ ਪਸੰਦ ਕਰਦੀਆਂ ਹਨ, ਜਿਨ੍ਹਾਂ ਨੇ 30 ਤੋਂ ਜਿਆਦਾ ਦੀ ਉਮਰ ਵਿੱਚ ਵੀ ਅਜੇ ਤੱਕ ਵਿਆਹ ਨਹੀਂ ਕਰਵਾਇਆ ਹੈ। ਤਾਂ ਆਓ ਅੱਜ ਤੁਹਾਨੂੰ ਇਨ੍ਹਾਂ ਸਿਤਾਰਿਆਂ ਵਿੱਚੋਂ ਕੁੱਝ ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ 30 ਤੋਂ ਵੱਧ ਦੀ ਉਮਰ ਵਿੱਚ ਵੀ ਕੁਆਰੀਆਂ ਬੈਠੀਆਂ ਹਨ। ਇਸ ਲਿਸਟ ਵਿੱਚ ਕਈ ਵੱਡੀਆਂ ਸੁੰਦਰੀਆਂ ਦੇ ਨਾਮ ਸ਼ਾਮਲ ਹਨ।

ਸੋਨਮ ਬਾਜਵਾ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਸ਼ਾਨਦਾਰ ਅਦਾਕਾਰਾ ਹੈ, ਜੋ ਆਪਣੀ ਅਦਾਕਾਰੀ ਅਤੇ ਆਪਣੇ ਪਿਆਰੇ ਅੰਦਾਜ਼ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰਦੀ ਹੈ। ਅਦਾਕਾਰਾ ਦੀ ਇਸ ਸਮੇਂ ਉਮਰ 35 ਸਾਲ ਹੈ ਅਤੇ ਅਦਾਕਾਰਾ ਹਮੇਸ਼ਾ ਹੀ ਵਿਆਹ ਦੇ ਵਿਸ਼ੇ ਨੂੰ ਟਾਲਦੀ ਨਜ਼ਰ ਆਈ ਹੈ।

ਸਿੰਮੀ ਚਾਹਲ: ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀ ਇੱਕ ਚੁਲਬੁਲੀ ਸੁੰਦਰੀ ਹੈ, ਸਿੰਮੀ ਦੀ ਪੰਜਾਬੀ ਸਿਨੇਮਾ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ। ਹਾਲਾਂਕਿ ਸਿੰਮੀ ਸ਼ੋਸਲ ਮੀਡੀਆ ਉਤੇ ਜਿਆਦਾ ਐਕਟਿਵ ਨਹੀਂ ਹੈ। ਕੀ ਤੁਹਾਨੂੰ ਪਤਾ ਹੈ ਕਿ ਸਿੰਮੀ 32 ਸਾਲ ਦੀ ਉਮਰ ਵਿੱਚ ਵੀ ਕੁਆਰੀ ਹੈ।

ਨਿਮਰਤ ਖਹਿਰਾ: ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਧੂੰਮਾਂ ਪਾਉਣ ਵਾਲੀ ਪੰਜਾਬੀ ਸਿਨੇਮਾ ਦੀ ਸਿੰਪਲ ਸੁੰਦਰੀ ਨਿਮਰਤ ਖਹਿਰਾ ਵੀ ਇਸ ਲਿਸਟ ਵਿੱਚ ਸ਼ਾਮਲ ਹੈ, ਗਾਇਕਾ ਦੀ ਇਸ ਸਮੇਂ ਉਮਰ 32 ਸਾਲ ਹੈ, ਹਾਲੇ ਤੱਕ ਅਦਾਕਾਰਾ ਨੇ ਵਿਆਹ ਬਾਰੇ ਕੁੱਝ ਵੀ ਸੋਚਿਆ ਨਹੀਂ ਹੈ।

ਵਾਮਿਕਾ ਗੱਬੀ: ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਪਸੰਦ ਦਾ ਚਿਹਰਾ ਬਣ ਚੁੱਕੀ ਵਾਮਿਕਾ ਗੱਬੀ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ। ਅਦਾਕਾਰਾ ਦੀ ਉਮਰ ਇਸ ਸਮੇਂ 30 ਸਾਲ ਹੈ।

ਤਾਨੀਆ: ਲੌਕਡਾਊਨ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੁਫ਼ਨਾ' ਨਾਲ ਸਭ ਦੇ ਦਿਲਾਂ ਉਤੇ ਛਾਅ ਜਾਣ ਵਾਲੀ ਤਾਨੀਆ ਵੀ ਇਸ ਲਿਸਟ ਵਿੱਚ ਸ਼ਾਮਲ ਹੋ ਗਈ ਹੈ, ਅਦਾਕਾਰਾ ਦੀ ਇਸ ਸਮੇਂ ਉਮਰ 31 ਸਾਲ ਹੈ।

ਸੁਨੰਦਾ ਸ਼ਰਮਾ: ਸ਼ੋਸਲ ਮੀਡੀਆ ਉਤੇ ਆਪਣੇ ਗੀਤਾਂ ਅਤੇ ਸ਼ਾਇਰੀ ਨਾਲ ਸਭ ਨੂੰ ਖਿੱਚਣ ਵਾਲੀ ਅਦਾਕਾਰਾ-ਗਾਇਕਾ ਸੁਨੰਦਾ ਸ਼ਰਮਾ ਵੀ ਇਸ ਲਿਸਟ ਵਿੱਚ ਆਪਣੀ ਜਗ੍ਹਾਂ ਬਣਾ ਚੁੱਕੀ ਹੈ। ਅਦਾਕਾਰਾ ਦੀ ਉਮਰ 32 ਸਾਲ ਹੈ, ਪਰ ਅਦਾਕਾਰਾ ਨੇ ਕਦੇ ਵੀ ਵਿਆਹ ਕਰਨ ਵਾਲੇ ਜਿਆਦਾ ਕੁੱਝ ਨਹੀਂ ਕਿਹਾ ਹੈ।

ਹਿਮਾਂਸ਼ੀ ਖੁਰਾਨਾ: ਹਾਲ ਹੀ ਵਿੱਚ ਆਪਣੇ ਬ੍ਰੇਕਅੱਪ ਕਾਰਨ ਚਰਚਾ ਵਿੱਚ ਆਈ ਹਿਮਾਂਸ਼ੀ ਖੁਰਾਨਾ ਦੀ ਇਸ ਸਮੇਂ ਉਮਰ 32 ਸਾਲ ਹੈ, ਅਜੇ ਤੱਕ ਅਦਾਕਾਰਾ ਨੇ ਵਿਆਹ ਬਾਰੇ ਕੁੱਝ ਵੀ ਐਲਾਨ ਜਾਂ ਖੁਲਾਸਾ ਨਹੀਂ ਕੀਤਾ ਹੈ।

ਕੌਰ ਬੀ: ਆਪਣੇ ਦਮਦਾਰ ਗੀਤਾਂ ਲਈ ਜਾਣੀ ਜਾਂਦੀ ਕੌਰ ਬੀ ਇਸ ਲਿਸਟ ਵਿੱਚ ਅਸੀਂ ਖਾਸ ਤੌਰ ਉਤੇ ਸ਼ਾਮਿਲ ਕੀਤੀ ਹੈ, ਅਦਾਕਾਰਾ ਦੀ ਉਮਰ ਇਸ ਸਮੇਂ 33 ਸਾਲ ਹੈ, ਅਜੇ ਤੱਕ ਉਹ ਸਿੰਗਲ ਜ਼ਿੰਦਗੀ ਹੀ ਜੀਅ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.