ਹੈਦਰਾਬਾਦ: ਬਾਲੀਵੁੱਡ ਦੇ 'ਖਿਲਾੜੀ' ਅਤੇ ਹਿੰਦੀ ਸਿਨੇਮਾ 'ਚ ਤਿੰਨ ਦਹਾਕਿਆਂ ਤੋਂ ਲਗਾਤਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਇੱਕ ਵਾਰ ਫਿਰ ਬਾਕਸ ਆਫਿਸ 'ਤੇ ਦਸਤਕ ਦੇਣ ਜਾ ਰਹੇ ਹਨ। ਅਕਸ਼ੈ ਕੁਮਾਰ ਦੀ ਆਉਣ ਵਾਲੀ ਐਕਸ਼ਨ ਫਿਲਮ ਬੜੇ ਮੀਆਂ ਛੋਟੇ ਮੀਆਂ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਕੱਲ੍ਹ ਯਾਨੀ 11 ਅਪ੍ਰੈਲ ਨੂੰ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਕਸ਼ੈ ਦੇ ਨਾਲ ਬਾਲੀਵੁੱਡ ਦੇ ਛੋਟੇ ਸੁਪਰਹੀਰੋ ਟਾਈਗਰ ਸ਼ਰਾਫ ਵੀ ਹੋਣਗੇ। ਇਸੇ ਹੀ ਦਿਨ ਯਾਨੀ ਕਿ ਕੱਲ੍ਹ ਹੀ ਅਜੇ ਦੇਵਗਨ ਦੀ ਫਿਲਮ ਵੀ ਬਾਕਸ ਆਫਿਸ ਉਤੇ ਰਿਲੀਜ਼ ਹੋਣ ਜਾ ਰਹੀ ਹੈ।
- " class="align-text-top noRightClick twitterSection" data="">
ਹੁਣ ਇੱਥੇ ਅਸੀਂ ਬੜੇ ਮੀਆਂ ਛੋਟੇ ਮੀਆਂ ਦੀ ਰਿਲੀਜ਼ ਤੋਂ ਪਹਿਲਾਂ ਅਸੀਂ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਦੀਆਂ 5 ਸਭ ਤੋਂ ਵੱਡੀਆਂ ਓਪਨਿੰਗ ਫਿਲਮਾਂ ਬਾਰੇ ਜਾਣਾਂਗੇ ਅਤੇ ਉਨ੍ਹਾਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ 'ਤੇ ਵੀ ਨਜ਼ਰ ਮਾਰਾਂਗੇ।
- " class="align-text-top noRightClick twitterSection" data="">
ਅਕਸ਼ੈ ਕੁਮਾਰ ਦੀਆਂ ਦੀਆਂ ਪੰਜ ਵੱਡੀ ਸ਼ੁਰੂਆਤ ਕਰਨ ਵਾਲੀਆਂ ਫਿਲਮਾਂ...
ਮਿਸ਼ਨ ਮੰਗਲ
- ਓਪਨਿੰਗ ਡੇ ਕਲੈਕਸ਼ਨ: 29.16 ਕਰੋੜ
- ਕੁੱਲ ਕਲੈਕਸ਼ਨ: 203.08 ਕਰੋੜ
ਗੋਲਡ
- ਓਪਨਿੰਗ ਡੇ ਕਲੈਕਸ਼ਨ: 25.25 ਕਰੋੜ
- ਕੁੱਲ ਕਲੈਕਸ਼ਨ: 109.58 ਕਰੋੜ
ਕੇਸਰੀ
- ਓਪਨਿੰਗ ਡੇ ਕਲੈਕਸ਼ਨ: 21.06 ਕਰੋੜ
- ਕੁੱਲ ਕਲੈਕਸ਼ਨ: 155.7 ਕਰੋੜ
ਸਿੰਘ ਇਜ਼ ਬਲਿੰਗ
- ਓਪਨਿੰਗ ਡੇ ਕਲੈਕਸ਼ਨ: 20.67 ਕਰੋੜ
- ਕੁੱਲ ਕਲੈਕਸ਼ਨ: 90.05 ਕਰੋੜ
ਰੋਬੋਟ 2
- ਓਪਨਿੰਗ ਡੇ ਕਲੈਕਸ਼ਨ: 20.25 ਕਰੋੜ
- ਕੁੱਲ ਕਲੈਕਸ਼ਨ: 190.48 ਕਰੋੜ
ਅਕਸ਼ੈ ਕੁਮਾਰ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ
ਹਾਊਸਫੁੱਲ 4
- 208 ਕਰੋੜ (ਭਾਰਤ)
- 292 ਕਰੋੜ (ਵਿਸ਼ਵ ਭਰ ਵਿੱਚ)
ਗੁੱਡਨਿਊਜ਼
- 205 ਕਰੋੜ (ਭਾਰਤ)
- 317 ਕਰੋੜ (ਵਿਸ਼ਵ ਭਰ ਵਿੱਚ)
ਮਿਸ਼ਨ ਮੰਗਲ
- 203 ਕਰੋੜ (ਭਾਰਤ)
- 290 ਕਰੋੜ (ਵਿਸ਼ਵ ਭਰ ਵਿੱਚ)
ਸੂਰਿਆਵੰਸ਼ੀ
- 195 ਕਰੋੜ (ਭਾਰਤ)
- 294 ਕਰੋੜ (ਵਿਸ਼ਵ ਭਰ ਵਿੱਚ)
ਰੋਬੋਟ 2
- 190 ਕਰੋੜ (ਭਾਰਤ)
- 675 ਕਰੋੜ (ਵਿਸ਼ਵ ਭਰ ਵਿੱਚ)
ਕੇਸਰੀ
- 155 ਕਰੋੜ (ਭਾਰਤ)
- 208 ਕਰੋੜ (ਵਿਸ਼ਵ ਭਰ ਵਿੱਚ)
omg 2
- 150.4 ਕਰੋੜ (ਭਾਰਤ)
- 220 ਕਰੋੜ (ਵਿਸ਼ਵ ਭਰ ਵਿੱਚ)
ਅਜੇ ਦੇਵਗਨ ਦੀਆਂ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀਆਂ ਫਿਲਮਾਂ...
- ਸਿੰਘਮ ਰਿਟਰਨ - 32.09 ਕਰੋੜ
- ਗੋਲਮਾਲ ਅਗੇਨ- 30.14 ਕਰੋੜ
- ਟੋਟਲ ਧਮਾਲ - 16.50 ਕਰੋੜ
- ਦ੍ਰਿਸ਼ਯਮ - 15.38 ਕਰੋੜ
- ਸ਼ੈਤਾਨ- 15.21 ਕਰੋੜ
- ਤਨਹਾ ਜੀ- 15.10 ਕਰੋੜ
ਅਜੇ ਦੇਵਗਨ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ...
ਤਨਹਾ ਜੀ
- 279 ਕਰੋੜ (ਭਾਰਤ)
- 362 ਕਰੋੜ (ਵਿਸ਼ਵ ਭਰ ਵਿੱਚ)
ਦ੍ਰਿਸ਼ਯਮ 2
- 240 ਕਰੋੜ (ਭਾਰਤ)
- 343 ਕਰੋੜ (ਵਿਸ਼ਵ ਭਰ ਵਿੱਚ)
ਗੋਲਮਾਲ ਅਗੇਨ
- 205 ਕਰੋੜ (ਭਾਰਤ)
- 310 ਕਰੋੜ (ਵਿਸ਼ਵ ਭਰ ਵਿੱਚ)
ਟੋਟਲ ਧਮਾਲ
- 155 ਕਰੋੜ (ਭਾਰਤ)
- 228 ਕਰੋੜ (ਵਿਸ਼ਵ ਭਰ ਵਿੱਚ)
ਸਿੰਘਮ ਰਿਟਰਨਜ਼
- 140 ਕਰੋੜ (ਭਾਰਤ)
- 220 ਕਰੋੜ (ਵਿਸ਼ਵ ਭਰ ਵਿੱਚ)
ਸ਼ੈਤਾਨ
- 133.9 ਕਰੋੜ (ਭਾਰਤ)
- 186.5 ਕਰੋੜ (ਵਿਸ਼ਵ ਭਰ ਵਿੱਚ)
ਬੋਲ ਬੱਚਨ
- 103 ਕਰੋੜ
- 167 ਕਰੋੜ (ਵਿਸ਼ਵ ਭਰ ਵਿੱਚ)
ਗੋਲਮਾਲ 3
- 106 ਕਰੋੜ (ਭਾਰਤ)
- 165 ਕਰੋੜ (ਵਿਸ਼ਵ ਭਰ ਵਿੱਚ)
ਸੰਨ ਆਫ ਸਰਦਾਰ
- 105 ਕਰੋੜ
- 156 ਕਰੋੜ (ਵਿਸ਼ਵ ਭਰ ਵਿੱਚ)
ਰੇਡ
- 103 ਕਰੋੜ (ਭਾਰਤ)
- 154 ਕਰੋੜ (ਵਿਸ਼ਵ ਭਰ ਵਿੱਚ)