ਚੀਨ ਨੂੰ ਹੋਲੀ ਦੇ ਤਿਉਹਾਰ 'ਤੇ ਲੋਕਾਂ ਵੱਲੋਂ ਕੋਰੀ ਨਾਂਹ - holi
ਬਠਿੰਡਾ: ਦੇਸ਼ ਵਿੱਚ ਹੋਲੀ ਦੇ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਇਸ ਦੌਰਾਨ ਮਾਰਕਿਟ ਵਿੱਚ ਰੰਗ ਖ਼ਰੀਦਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੀਨ ਦੇ ਰੰਗ ਨਹੀਂ ਖ਼ਰੀਦਣੇ ਚਾਹੀਦੇ ਕਿਉਂਕਿ ਇਨ੍ਹਾਂ ਵਿੱਚ ਕੈਮੀਕਲ ਹੈ ਜੋ ਸਿਹਤ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੁੰਦੀ ਹੈ ਅਤੇ ਗੁਆਂਢੀ ਦੇਸ਼ ਮਜ਼ਬੂਤ ਹੋ ਰਿਹਾ ਹੈ।