ਪੰਜਾਬ

punjab

ETV Bharat / videos

ਕੇਂਦਰੀ ਬਜਟ 2019: ਟੋਭੇ ਦਾ ਗਵਾਹ ਡੱਡੂ, ਬਗ਼ਲਾ ਸ਼ਿਕਾਰੀ

By

Published : Jul 5, 2019, 5:06 PM IST

ਮੋਦੀ ਸਰਕਾਰ 2.0 ਦਾ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਪੇਸ਼ ਕਰ ਦਿੱਤਾ ਹੈ। ਹਾਲਾਂਕਿ, ਇਸ ਬਜਟ ਨੂੰ ਲੈ ਕੇ ਇੱਕ ਵਾਰ ਫ਼ਿਰ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣ ਹੋ ਗਏ ਹਨ। ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾ ਇਸ ਬਜਟ ਨੂੰ ਕਿਸਾਨਾਂ ਲਈ ਨਾਕਾਫ਼ੀ ਦੱਸਿਆ ਹੈ ਤਾਂ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਸ ਬਜਟ ਦੀ ਪ੍ਰਸ਼ੰਸਾ ਕੀਤੀ ਹੈ।

For All Latest Updates

ABOUT THE AUTHOR

...view details