ਪੰਜਾਬ ਦੀ ਸਿਆਸਤ ਬਾਰੇ ਕੀ ਕਹਿਣਾ ਹੈ ਸਿਆਸੀ ਮਾਹਿਰ ਐਸ ਪੀ ਸਿੰਘ, ਵੇਖੋ ਵੀਡੀਓ - chandigarh
ਚੰਡੀਗੜ੍ਹ: ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਹਰ ਸੂਬੇ ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕਿਹੜੀ ਸਰਕਾਰ ਸੱਤਾ ਵਿੱਚ ਉਤਰੇਗੀ, ਕਿਸ ਦੇ ਹੱਕ 'ਚ ਹੋਵੇਗਾ ਫੈਸਲਾ। ਕੋਣ ਹੋਵੇਗਾ ਨਿਰਾਸ਼ ਤੇ ਕੋਣ ਵੰਡੇਗਾ ਲੱਡੂ। ਕਿਆਸ ਲਗਾਉਣ 'ਚ ਲੱਗੀ ਹੈ ਸਿਆਸੀ ਮਾਹਿਰਾਂ ਦੇ ਨਾਲ-ਨਾਲ ਆਮ ਜਨਤਾ। ਵੇਖੋ ਕੀ ਕਹਿਣਾ ਤੇ ਮੰਨਣਾ ਹੈ ਪੰਜਾਬ ਦੀ ਸਿਆਸਤ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰ ਰਹੇ ਸਿਆਸੀ ਮਾਹਿਰ ਐਸ ਪੀ ਸਿੰਘ ਦਾ।