ਪੰਜਾਬ

punjab

ਅੰਮ੍ਰਿਤਸਰ ਦੇ ਸ਼ਮਸਾਨਘਾਟ ਚ ਕਰੋਨਾ ਮਰੀਜ਼ਾ ਦੇ ਸੰਸਕਾਰ ਦੇ ਪੁਖਤਾ ਪ੍ਰਬੰਧ

By

Published : Apr 16, 2021, 5:48 PM IST

ਅੰਮ੍ਰਿਤਸਰ: ਮਹਾਂਮਾਰੀ ਦਾ ਕਹਿਰ ਜਿਥੇ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਹੀ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ। ਸੰਸਕਾਰ ਨੂੰ ਲੈਕੇ ਸ਼ਮਸ਼ਾਨ ਘਾਟ ਦੇ ਅਧਿਕਾਰੀਆਂ ਦਾ ਕਹਿਣਾ ਇੱਕ ਦਿਨ ਵਿੱਚ 70 ਦੇ ਕਰੀਬ ਸੰਸਕਾਰ ਹੋ ਸਕਦੇ ਹਨ। ਕਰੋਨਾ ਦੇ ਚਲਦੇ ਮ੍ਰਿਤਕਾ ਦੇ ਪਰਿਵਾਰ ਵਾਲੇ ਹੀ ਐਮਬੂਲੈਂਸ ਵਿਚ ਖੁਦ ਲਿਆਂਦੇ ਹਨ। ਮ੍ਰਿਤਕ ਦੀ ਪੂਰੀ ਤਰ੍ਹਾ ਸੀਲ ਹੁੰਦੀ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਹੀ ਉਸ ਉਤੇ ਬਾਲਣ ਪਾਉਦੇ ਹਨ। ਪੰਡਿਤ ਦੂਰੋਂ ਮੰਤਰ ਉਚਾਰ ਦੇ ਹਨ। ਘਰ ਵਾਲੇ ਖੁਦ ਹੀ ਆਪ ਸੰਸਕਾਰ ਕਰਦੇ ਹਨ। ਅੰਮ੍ਰਿਤਸਰ ਵਿਚ ਚਾਰ ਤੋਂ ਪੰਜ ਸ਼ਮਸ਼ਾਨ ਘਾਟ ਹਨ।

ABOUT THE AUTHOR

...view details