ਪੰਜਾਬ

punjab

By

Published : Apr 6, 2021, 7:06 PM IST

ETV Bharat / videos

ਐਮਪੀ ਔਜਲਾ ਵੱਲੋਂ ਹੰਸਲੀ ਦੀ ਸੇਵਾ ਦਾ ਜਾਇਜ਼ਾ

ਅੰਮ੍ਰਿਤਸਰ: ਪਵਿੱਤਰ ਸਰੋਵਰਾਂ ਨੂੰ ਜਲ ਸਪਲਾਈ ਕਰਨ ਵਾਲੀ ਹੰਸਲੀ ਦੀ ਚਲ ਰਹੀ ਕਾਰ ਸੇਵਾ ਦਾ ਜਾਇਜ਼ਾ ਲੈਣ ਅੱਜ ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਚੇਚੇ ਤੌਰ ਤੇ ਪਹੁੰਚੇ ਤੇ ਐਮਪੀ ਲੈਂਡ ਫੰਡ ਵਿਚੋਂ ਹੰਸਲੀ ਦੀ ਸੇਵਾ ਸੰਬਧੀ ਸਹਿਯੋਗ ਕਰਨ ਦੀ ਗੱਲ ਕਹੀ। ਇਸ ਮੌਕੇ ਗੱਲਬਾਤ ਮੈਂਬਰ ਪਾਰਲੀਮੈਂਟ ਨੇ ਦੱਸਿਆ ਕਿ ਐਮਪੀ ਲੈਂਡ ਫੰਡ ਵਿਚੋਂ ਉਨ੍ਹਾਂ ਵਲੋਂ ਪੜਾਅ ਦਰ ਪੜਾਅ ਸਹਿਯੋਗ ਕੀਤਾ ਜਾਵੇਗਾ ਅਤੇ ਇਸ ਪਵਿੱਤਰ ਹੰਸਲੀ ਦੀ ਬਿਉਟੀਫਿਕੇਸਨ ਲਈ ਇਥੇ ਸੁੰਦਰ ਫੁੱਲ ਬੂਟੇ ਲਗਾਏ ਜਾਣਗੇ।

ABOUT THE AUTHOR

...view details