ਪੰਜਾਬ ਸਰਕਾਰ ਦੀ ਵੈੱਬਸਾਈਟ ਹੈਕ ਸਬੰਧੀ ਸਾਈਬਰ ਵਿਭਾਗ ਕਰੇਗਾ ਜਾਂਚ: ਸੋਢੀ - chandigarh news
ਪੰਜਾਬ ਸਰਕਾਰ ਦੇ ਕੇਂਦਰੀ ਵਾਤਾਵਰਣ ਮੰਤਰਾਲੇ ਦੀ ਵੈਬਸਾਈਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈੈ। ਇਸ ਸਬੰਧੀ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਦੀ ਸਾਈਬਰ ਵਿਭਾਗ ਵੱਲੋਂ ਜਾਂਚ ਕੀਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਵੈਬਾਸਈਟ 'ਤੇ 'ਨੋ ਕਿਲਿੰਗ ਮੁਸਲਿਮ ਤੇ ਅਸੀਂ ਇਨਸਾਫ਼ ਜਲਦੀ ਲੈ ਕੇ ਰਹਾਂਗੇ' ਵਰਗੀ ਸ਼ਬਦਾਵਲੀ ਲਿਖੀ ਆ ਰਹੀ" ਹੈ।
Last Updated : Mar 6, 2020, 1:50 PM IST