ਪੰਜਾਬ

punjab

ਨੀਟੂ ਸ਼ਟਰਾਂ ਨੂੰ ਫੇਸਬੁੱਕ 'ਤੇ ਲਾਈਵ ਹੋਣਾ ਪਿਆ ਮਹਿੰਗਾ, ਗ੍ਰਿਫ਼ਤਾਰ

By

Published : Mar 22, 2020, 11:57 PM IST

Published : Mar 22, 2020, 11:57 PM IST

ਜਲੰਧਰ ਪੁਲਿਸ ਵੱਲੋਂ ਨੀਟੂ ਸ਼ਰਟਾਂ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੋਰੋਨਾ ਵਾਇਰਸ ਦੀ ਦਵਾਈ ਬਣਾਏ ਜਾਣ ਦੀ ਇੱਕ ਅਫਵਾਹ ਉੱਡਾਈ ਸੀ। ਇਸ ਦੌਰਾਨ ਜਲੰਧਰ ਪੁਲਿਸ ਨੇ ਨੀਟੂ ਸ਼ਟਰਾਂ ਵਾਲੇ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨੀਟੂ ਸ਼ਟਰਾਂ ਖਿਲ਼ਾਫ ਧਾਰਾ 420,276,270, 188, 66D ਆਈ.ਟੀ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਤੇ ਬਾਕੀ ਦੀ ਪੁੱਛ-ਗਿੱਛ ਜਾਰੀ ਹੈ।

ABOUT THE AUTHOR

...view details