ਪੰਜਾਬ

punjab

By

Published : Feb 2, 2020, 11:11 PM IST

ETV Bharat / videos

ਦਲੀਪ ਕੌਰ ਟਿਵਾਣਾ ਦਾ ਚਲੇ ਜਾਣਾ ਮੇਰੇ ਲਈ ਨਿੱਜੀ ਘਾਟਾ: ਮੋਹਨ ਭੰਡਾਰੀ

ਪੰਜਾਬ ਦੀ ਉੱਘੀ ਸਾਹਿਤਕਾਰ ਡਾ.ਦਲੀਪ ਕੌਰ ਟਿਵਾਣਾ ਦੀ ਮੌਤ ਤੋਂ ਬਾਅਦ ਉੱਘੇ ਸਾਹਿਤਕਾਰ ਮੋਹਨ ਭੰਡਾਰੀ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸ ਦਈਏ ਕਿ ਮੋਹਨ ਭੰਡਾਰੀ ਪੰਜਾਬ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਾਦਤ ਹਸਨ ਮੰਟੋ ਨਾਲ ਆਪਣੀ ਜਵਾਨੀ ਬਿਤਾਈ। ਉਨ੍ਹਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਕੱਠ ਦੀ ਲਾਟ, ਤਿਲਚੌਲੀ, ਗੋਰਾ ਭਾਸ਼ਾ ਬਹੁਤ ਮਸ਼ਹੂਰ ਹੋਈਆਂ ਅਤੇ ਮੂਨ ਦੀ ਅੱਖ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।

ABOUT THE AUTHOR

...view details